Breaking News
Home / Breaking News / ਦੀਵਾਲੀ ਤੇ ਚਲਾਏ ਪਟਾਕਿਆਂ ਦਾ ਪਦੂਸ਼ਣ ਅੱਜ ਵੀ ਦਿਖਾਈ ਦੇ ਰਿਹਾ ਹੈ ਦਿੱਲੀ ‘ਚ

ਦੀਵਾਲੀ ਤੇ ਚਲਾਏ ਪਟਾਕਿਆਂ ਦਾ ਪਦੂਸ਼ਣ ਅੱਜ ਵੀ ਦਿਖਾਈ ਦੇ ਰਿਹਾ ਹੈ ਦਿੱਲੀ ‘ਚ

ਨਵੀਂ ਦਿੱਲੀ, 10 ਨਵੰਬਰ – ਜੇਕਰ ਪਦੂਸ਼ਣ ਦੀ ਗੱਲ ਕਰੀਏ ਤਾਂ ਸਭ ਤੋਂ ਜਿਆਦਾ ਪਦੂਸ਼ਣ ਦਿੱਲੀ ਵਿੱਚ ਪਾਇਆ ਜਾਂਦਾ ਹੈ । ਦਿੱਲੀ ‘ਚ ਪਦੂਸ਼ਣ ਪਹਿਲੇ ਹੀ ਇੰਨਾ ਜਿਆਦਾ ਹੈ ਕਿ ਦੀਵਾਲੀ ਤੋਂ ਬਾਅਦ ਤੁਸੀ ਖੁਦ ਸੋਚ ਸਕਦੇ ਹੋ ਕਿ ਕਿੰਨਾ ਜਿਆਦਾ ਹੋ ਗਿਆ ਹੋਣਾ ।ਬਿਲਕੁਲ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ ਹੋ ਰਹੇ ਪ੍ਰਦੂਸ਼ਣ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਦੀਵਾਲੀ ਦੇ ਦੋ ਦਿਨ ਬਾਅਦ ਵੀ ਦਿੱਲੀ ਐਨ.ਸੀ.ਆਰ ਧੂੰਏਂ ਤੇ ਧੁਆਂਖੀ ਧੁੰਦ ਦੀ ਲਪੇਟ ‘ਚ ਹੈ। ਦੀਵਾਲੀ ਦੌਰਾਨ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਦਿੱਲੀ ਤੇ ਆਸਪਾਸ ਖੇਤਰਾਂ ‘ਚ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਪੂਰਬੀ ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚਿਆਂ ਹੋਇਆ ਹੈ, ਇਥੇ, ਪੀ.ਐਮ-10 ਦਾ ਪੱਧਰ 533 ਹੋ ਗਿਆ ਹੈ।

 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 77