Breaking News
Home / Entertainment / Bollywood / ਦੇਖੋ ਸ਼ਾਹਿਦ-ਮੀਰਾ ਦੇ ਬੇਟੇ ਜੈਨ ਦੀ ਪਹਿਲੀ ਤਸਵੀਰ…

ਦੇਖੋ ਸ਼ਾਹਿਦ-ਮੀਰਾ ਦੇ ਬੇਟੇ ਜੈਨ ਦੀ ਪਹਿਲੀ ਤਸਵੀਰ…

ਦੇਖੋ ਸ਼ਾਹਿਦ-ਮੀਰਾ ਨੇ ਸ਼ੇਅਰ ਕੀਤੀ ਬੇਟੇ ਜੈਨ ਦੀ ਪਹਿਲੀ ਤਸਵੀਰ, ਯੂਜ਼ਰਜ਼ ਨੇ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੂਜੀ ਵਾਰ ਪਿਤਾ ਬਣੇ ਹਨ। ਮੀਰਾ ਰਾਜਪੂਤ ਨੇ 5 ਸਤੰਬਰ ਨੂੰ ਨੰਨ੍ਹੇ ਮਹਿਮਾਨ ਨੂੰ ਜਨਮ ਦਿੱਤਾ।ਬੇਟੇ ਦੇ ਜਨਮ ਦੇ ਬਾਅਦ ਤੋਂ ਹੀ ਪੂਰਾ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ ਅਤੇ ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਹੈ। ਸ਼ਾਹਿਦ ਕਪੂਰ ਪਹਿਲੇ ਹੀ ਬੇਟੇ ਦਾ ਨਾਮ ਫੈਨਜ਼ ਦੇ ਨਾਲ ਸ਼ੇਅਰ ਕਰ ਚੁੱਕੇ ਹਨ

ਪਰ ਫੈਨਜ਼ ਜੈਨ ਕਪੂਰ ਦੀ ਪਹਿਲੀ ਤਸਵੀਰ ਦੇਖਣ ਦੇ ਲਈ ਐਕਸਾਈਟਿਡ ਹਨ , ਨਾਮ ਦੇ ਖੁਲਾਸੇ ਤੋਂ ਬਾਅਦ ਸਾਰਿਆਂ ਨੂੰ ਉਨ੍ਹਾਂ ਦੇ ਬੇਟੇ ਦੀ ਪਹਿਲੀ ਝਲਕ ਦਾ ਇੰਤਜ਼ਾਰ ਸੀ।ਇਸ ਇੰਤਜ਼ਾਰ ਨੂੰ ਖਤਮ ਕਰਦੇ

ਹੋਏ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਬੇਟੇ ਜੈਨ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦਿੱਤੀ ਹੈ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...