Breaking News
Home / Breaking News / ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਅੱਜ…

ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਅੱਜ…

ਸੁਰੀਲੀ ਤੇ ਮਿੱਠ ਬੋਲੜੀ ਆਵਾਜ਼ ਦੇ ਸਦਕਾ ਲੋਕਾਂ ‘ਚ ਖਾਸ ਪਛਾਣ ਬਣਾਉਣ ਵਾਲੇ ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਹੈ ।

ਨਛੱਤਰ ਗਿੱਲ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ।

ਉਹਨਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗਾਂ੍ਹ ਬਣਾਈ ਹੈ ।

About Time TV

Check Also

ਕਾਂਗਰਸ ‘ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ

ਕਾਂਗਰਸ ‘ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ Post Views: 56

Leave a Reply

Your email address will not be published. Required fields are marked *