Breaking News
Home / Entertainment / Bollywood / ਦੀਪਿਕਾ ਤੇ ਰਣਵੀਰ ਨੇ ਲਏ ਇਸ ਆਲੀਸ਼ਾਨ ਹੋਟਲ ‘ਚ ਸੱਤ ਫੇਰੇ

ਦੀਪਿਕਾ ਤੇ ਰਣਵੀਰ ਨੇ ਲਏ ਇਸ ਆਲੀਸ਼ਾਨ ਹੋਟਲ ‘ਚ ਸੱਤ ਫੇਰੇ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬੀਤੇ ਦਿਨੀਂ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।

ਅੱਜ ਦੋਵੇਂ ਸਿੰਧੀ ਰੀਤੀ-ਰਿਵਾਜ਼ਾਂ ਨਾਲ ਮੁੜ ਇਕ-ਦੂਜੇ ਦੇ ਹੋ ਜਾਣਗੇ।

ਦੱਸ ਦੇਈਏ ਕਿ 15 ਨਵੰਬਰ ਦਾ ਇੰਤਜ਼ਾਮ ਪਹਿਲੇ ਦਿਨ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਜਾ ਰਿਹਾ ਹੈ।

 

 

 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76