Breaking News
Home / Breaking News / ਰਾਜਸਥਾਨ ਚੋਣਾਂ : ਮੁੱਖ ਮੰਤਰੀ ਵਸੁੰਧਰਾ ਰਾਜੇ ਖ਼ਿਲਾਫ਼ ਕਾਂਗਰਸ ਨੇ ਖੇਡਿਆ ਵੱਡਾ ਦਾਅ

ਰਾਜਸਥਾਨ ਚੋਣਾਂ : ਮੁੱਖ ਮੰਤਰੀ ਵਸੁੰਧਰਾ ਰਾਜੇ ਖ਼ਿਲਾਫ਼ ਕਾਂਗਰਸ ਨੇ ਖੇਡਿਆ ਵੱਡਾ ਦਾਅ

ਰਾਏਪੁਰ, 17 ਨਵੰਬਰ : ਰਾਜਸਥਾਨ ਵਿੱਚ ਬੀਜੇਪੀ ਨੂੰ ਹਰਾਕੇ ਸੱਤਾ ਵਿੱਚ ਵਾਪਸੀ ਲਈ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ । ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਨੂੰ ਉਨ੍ਹਾਂ ਦੇ ਘਰ ‘ਚ ਹੀ ਘੇਰਨ ਲਈ ਸਭ ਤੋਂ ਵੱਡਾ ਦਾਅ ਚਲਦੇ ਹੋਏ ਕਾਂਗਰਸ ਨੇ ਬੀ.ਜੇ.ਪੀ. ਦੇ ਸਾਬਕਾ ਸੀਨੀਅਰ ਨੇਤਾ ਅਤੇ ਅਟਲ ਸਰਕਾਰ ਵਿੱਚ ਮੰਤਰੀ ਰਹੇ,ਜਸਵੰਤ ਸਿੰਘ ਦੇ ਪੁੱਤਰ ਮਾਨਵੇਂਦਰ ਸਿੰਘ ਨੂੰ ਝਾਲਰਾਪਾਟਨ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ ।ਇਸਦੇ ਨਾਲ ਹੀ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ 32 ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਾਰੀ ਕੀਤੀ ਗਈ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ 152 ਉਮੀਦਵਾਰਾਂ ਦੀ ਪਹਿਲੀ ਲੀਸਟ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੀ । 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76