Breaking News
Home / Breaking News / ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ਰਹੀ ਹੈ ਅਤੇ ਅੱਜ ਇੱਕ ਵਾਰ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ ‘ਚ 20 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 18 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪੈਟਰੋਲ 76.71 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ 71.56 ਰੁਪਏ ਪ੍ਰਤੀ ਲੀਟਰ ਹੈ।

About Time TV

Check Also

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਟਿਮ ਸਾਉਦੀ ਦੇ 6 ਵਿਕੇਟ ਅਤੇ ਰਾਸ ਟੇਲਰ ਦੇ ਅਰਧਸ਼ਤਕ ਦੀ ਮਦਦ ਨਾਲ ਨਿਊਜੀਲੈਂਡ ਨੇ ...

Leave a Reply

Your email address will not be published. Required fields are marked *