Breaking News
Home / Breaking News / ਕਪਿਲ ਸ਼ਰਮਾ 23 ਦਸੰਬਰ ਤੱਕ ਕਰ ਸਕਦੇ ਨੇ ਆਪਣੇ ਸ਼ੋਅ ਦੀ ਸ਼ੁਰੂਆਤ

ਕਪਿਲ ਸ਼ਰਮਾ 23 ਦਸੰਬਰ ਤੱਕ ਕਰ ਸਕਦੇ ਨੇ ਆਪਣੇ ਸ਼ੋਅ ਦੀ ਸ਼ੁਰੂਆਤ

ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇੰਨੀ ਦਿਨੀ ਚਰਚਾ ‘ਚ ਬਣੇ ਹੋਏ ਹੈ । ਕਪਿਲ ਸ਼ਰਮਾ ਅੱਜ ਕਲ੍ਹ ਆਪਣੇ ਵਿਆਹ ਦੀਆ ਤਿਆਰੀਆਂ ਕਰ ਰਹੇ ਹੈ ।ਨਾਲ ਹੀ ਉਹ ਹੁਣ ਆਪਣੇ ਸ਼ੋਅ ਨਾਲ ਆਪਣੇ ਹਿੱਟ ਸ਼ੋਅ ਤੇ ਧਮਾਕੇਦਾਰ ਐਟਰੀ ਕਰਨਗੇ । ਇਹ ਟੀ. ਵੀ. ਸ਼ੋਅ ਨੂੰ ਕ੍ਰਿਸਮਸ ‘ਤੇ ਸ਼ੁਰੂ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।ਮਿਲੀ ਜਾਣਕਾਰੀ ਮੁਤਾਬਿਕ ਕਪਿਲ ਸ਼ਰਮਾ ਨਾਲ ਭਾਰਤੀ ਸਿੰਘ, ਕ੍ਰਿਸ਼ਣਾ ਅਭਿਸ਼ੇਕ, ਚੰਦਨ ਪ੍ਰਭਾਕਰ, ਕੀਕੂ ਸ਼ਾਰਦਾ ਅਤੇ ਸੁਮੋਨਾ ਚੱਕਰਵਰਤੀ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਟੀ. ਵੀ. ਸ਼ੋਅ ਦਾ ਪਹਿਲਾ ਐਪੀਸੋਡ 23 ਦਸੰਬਰ ਨੂੰ ਟੈਲੀਕਾਸਟ ਕੀਤਾ ਜਾ ਸਕਦਾ ਹੈ ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76