Breaking News
Home / Entertainment / Bollywood / ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਸੁਸ਼ਮਿਤਾ ਸੇਨ ਦਾ ਅੱਜ ਜਨਮਦਿਨ…

ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਸੁਸ਼ਮਿਤਾ ਸੇਨ ਦਾ ਅੱਜ ਜਨਮਦਿਨ…

18 ਸਾਲ ਦੀ ਉਮਰ ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਸੁਸ਼ਮਿਤਾ ਸੇਨ ਦਾ ਅੱਜ ਜਨਮਦਿਨ ਹੈ। ਸੁਸ਼ਮਿਤਾ ਦਾ ਜਨਮ 19 ਨਵੰਬਰ, 1975 ਨੂੰ ਹੈਦਰਾਬਾਦ ‘ਚ ਹੋਇਆ ਸੀ।

21 ਮਈ, 1994 ਨੂੰ ਸੁਸ਼ਮਿਤਾ ਨੇ ਮਿਸ ਯੂਨੀਵਰਸ ਦਾ ਤਾਜ ਹਾਸਲ ਕੀਤਾ ਸੀ।

ਤੁਹਾਨੂੰ ਦੱਸ ਦੇਈਏ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਸੁਸ਼ਮਿਤਾ ‘ਮਿਸ ਇੰਡੀਆ ਮੁਕਾਬਲੇ’ ‘ਚ ਐਸ਼ਵਰਿਆ ਰਾਏ ਨੂੰ ਹਰਾ ਚੁੱਕੀ ਹੈ।

 

 

 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80