Breaking News
Home / Entertainment / Bollywood / ਕੀ ਹੈ ਖਾਸ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਇਸ ਮੌਮ ਦੇ ਪੁਤਲੇ ‘ਚ

ਕੀ ਹੈ ਖਾਸ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਇਸ ਮੌਮ ਦੇ ਪੁਤਲੇ ‘ਚ

ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਵਰਗੇ ਦਿਗੱਜ ਕਲਾਕਾਰਾਂ ਤੋਂ ਬਾਅਦ ਹੁਣ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਮੋਮ ਦਾ ਪੁਤਲਾ ਲਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਅਨੁਸ਼ਕਾ ਮਿਊਜ਼ੀਅਮ ‘ਚ ਆਪਣੇ ਪੁਤਲੇ ਨੂੰ ਪਹਿਲੀ ਝਲਕ ‘ਚ ਦੇਖਦੇ ਹੀ ਹੈਰਾਨ ਰਹਿ ਗਈ। ਅਨੁਸ਼ਕਾ ਦਾ ਇਹ ਪੁਤਲਾ ਉੱਥੇ ਮੌਜੂਦ ਬਾਕੀ ਪੁਤਲਿਆਂ ਤੋਂ ਥੋੜ੍ਹਾ ਖਾਸ ਹੈ। ਅਨੁਸ਼ਕਾ ਦੇ ਇਸ ਮੋਮ ਦੇ ਪੁਤਲੇ ਦੇ ਹੱਥ ‘ਚ ਮੋਬਾਇਲ ਨਜ਼ਰ ਆ ਰਿਹਾ ਹੈ। ਇਸ ਪੁਤਲੇ ਦੀ ਖਾਸੀਅਤ ਹੈ ਕਿ ਇਹ ਤੁਹਾਨੂੰ ਸੈਲਫੀ ਲਈ ਬੁਲਾਏਗਾ। ਤੁਸੀਂ ਪੁਤਲੇ ਨਾਲ ਕਲਿੱਕ ਕੀਤੀ ਗਈ ਸੈਲਫੀ ਨੂੰ ਪਰਿਵਾਰ ਤੇ ਦੋਸਤਾਂ ਨੂੰ ਸ਼ੇਅਰ ਕਰ ਸਕਦੇ ਹੋ।

ਇਸ ਖਾਸ ਫੀਚਰ ਦੀ ਸਿੰਗਾਪੁਰ ਮਿਊਜ਼ੀਅਮ ‘ਚ ਅਨੁਸ਼ਕਾ ਦੇ ਮੋਮ ਦੇ ਪੁਤਲੇ ਰਾਹੀਂ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ।

About Time TV

Check Also

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ Post Views: 57

Leave a Reply

Your email address will not be published. Required fields are marked *