Breaking News
Home / Entertainment / Bollywood / ਜਾਣੋ ਕਿਉਂ ਕਰਵਾਇਆ ਰਾਹੁਲ ਮਹਾਜਨ ਨੇ ਤੀਜੀ ਵਾਰ ਵਿਆਹ ?

ਜਾਣੋ ਕਿਉਂ ਕਰਵਾਇਆ ਰਾਹੁਲ ਮਹਾਜਨ ਨੇ ਤੀਜੀ ਵਾਰ ਵਿਆਹ ?

ਸਾਬਕਾ ‘ ਬਿੱਗ ਬੌਸ ‘ ਮੁਕਾਬਲੇਬਾਜ਼ ਰਾਹੁਲ ਮਹਾਜਨ ਨੇ ਤੀਜੀ ਵਾਰ ਵਿਆਹ ਕਰਵਾ ਲਿਆ ਹੈ ।43 ਸਾਲ ਦੇ ਰਾਹੁਲ ਨੇ ਕਜ਼ਾਕਿਸਤਾਨੀ ਮਾਡਲ ਨਤਾਲਿਆ ਈਲੀਨਾ ਨਾਲ ਵਿਆਹ ਕੀਤਾ ਹੈ।ਇਹ ਦੇ ਵਿਆਹ ਗੱਲ ਕਰੀਏ ਤਾਂ ਇਹਨਾਂ੍ਹ ਨੇ 20 ਨਵੰਬਰ ਨੂੰ ਦੋਵੇਂ ਇੱਕ ਸਮਾਰੋਹ ‘ਚ ਵਿਆਹ ਦੇ ਬੰਧਨ ‘ਚ ਬੱਝੇ । ਦੋਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆ ਹਨ। ਇਸ ਸਮਾਰੋਹ ‘ਚ ਰਾਹੁਲ ਦਾ ਪਰਿਵਾਰ ਤੇ ਕਰੀਬੀ ਲੋਕ ਸ਼ਾਮਲ ਹੋਏ। ਰਾਹੁਲ ਨੇ ਆਪਣੇ ਤੀਜੇ ਵਿਆਹ ਬਾਰੇ ਮੀਡੀਆ ਨਾਲ ਗੱਲਬਾਤ ‘ਚ ਦੱਸਿਆ ਕਿ ਮੈਂ ਪਹਿਲਾਂ ਦੋ ਵਿਆਹ ਬਹੁਤ ਧੂਮਧਾਮ ਨਾਲ ਕੀਤੇ ਸਨ ।ਉੱਥੇ ਹੀ ਰਾਹੁਲ ਨੇ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਹ ਵਿਆਹ ਇਸ ਕਰਕੇ ਸਾਦਾ ਕੀਤਾ ਕਿਉਕਿ ਪਹਿਲੇ ਵਿਆਹ ਧੂਮ-ਧਾਮ ਨਾਲ ਕੀਤੇ ਸੀ ਪਰ ਉਹ ਕਾਮਯਾਬ ਨਹੀ ਹੋਏ ਸੀ ।

About Time TV

Check Also

ਲਾਂਘੇ ਦੀ ਹਮਾਇਤ ‘ਚ ਪਾਇਆ ਮਤਾ, ਸਿੱਧੂ ਦੀ ਕਈ ਮੈਂਬਰਾਂ ਨੇ ਕੀਤੀ ਸ਼ਲਾਘਾ

ਚੰਡੀਗੜ੍ਹ, 14 ਦਸੰਬਰ – ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਕਾਰਵਾਈ ਦੌਰਾਨ ...