Breaking News
Home / Breaking News / ਹਾਕੀ ਵਿਸ਼ਵ ਕੱਪ ‘ਚ ਸ਼ਾਮਲ ਹੋਣ ਲਈ ਭਾਰਤ ਪਹੁੰਚੀ ਪਾਕਿਸਤਾਨੀ ਹਾਕੀ ਟੀਮ

ਹਾਕੀ ਵਿਸ਼ਵ ਕੱਪ ‘ਚ ਸ਼ਾਮਲ ਹੋਣ ਲਈ ਭਾਰਤ ਪਹੁੰਚੀ ਪਾਕਿਸਤਾਨੀ ਹਾਕੀ ਟੀਮ

ਅਟਾਰੀ, 24 ਨਵੰਬਰ – ਹਾਕੀ ਵਿਸ਼ਵ ਕੱਪ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਦੀ 24 ਮੈਂਬਰੀ ਟੀਮ ਹਸਨ ਸਰਦਾਰ ਦੀ ਅਗਵਾਈ ਹੇਠ ਭਾਰਤ ਪਹੁੰਚੀ ਹੈ। ਇੱਥੇ ਟੀਮ ਦਾ ਸਵਾਗਤ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਕੀਤਾ ਗਿਆ ।

About Time TV

Check Also

ਲਾਂਘੇ ਦੀ ਹਮਾਇਤ ‘ਚ ਪਾਇਆ ਮਤਾ, ਸਿੱਧੂ ਦੀ ਕਈ ਮੈਂਬਰਾਂ ਨੇ ਕੀਤੀ ਸ਼ਲਾਘਾ

ਚੰਡੀਗੜ੍ਹ, 14 ਦਸੰਬਰ – ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਕਾਰਵਾਈ ਦੌਰਾਨ ...