Breaking News
Home / Entertainment / Bollywood / ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਅਮਰੀਕੀ ਸਿੰਗਰ ਨਿੱਕ ਜੋਨਸ ਵਿਆਹ ਦੇ ਬੰਧਨ ‘ਚ ਬੱਝੀ ..

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਅਮਰੀਕੀ ਸਿੰਗਰ ਨਿੱਕ ਜੋਨਸ ਵਿਆਹ ਦੇ ਬੰਧਨ ‘ਚ ਬੱਝੀ ..

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਅਮਰੀਕੀ ਸਿੰਗਰ ਨਿੱਕ ਜੋਨਸ ਨਾਲ ਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ। ਜੋਧਪੁਰ ਦੇ ਉਮੇਦ ਭਵਨ ਪੈਲਸ ‘ਚ ਕੈਥੋਲਿਕ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਹੋਇਆ। ਜੋਧਪੁਰ ਦੇ ਉਮੇਦ ਭਵਨ ‘ਚ ਪ੍ਰਿਯੰਕਾ ਤੇ ਨਿੱਕ ਦੇ ਵਿਆਹ ਦੌਰਾਨ ਇਕ ਘਟਨਾ ਹੋਈ, ਜਿਸ ਦੇ ਚਰਚੇ ਹਰ ਪਾਸੇ ਹੋ ਰਹੇ ਹਨਦਰਅਸਲ ਪ੍ਰਿਯੰਕਾ-ਨਿੱਕ ਦੇ ਵਿਆਹ ਨੂੰ ਕੈਮਰੇ ‘ਚ ਕੈਦ ਕਰ ਰਹੇ ਮੀਡੀਆ ਕਰਮੀਆਂ ਤੇ ਬਾਊਂਸਰਾਂ ਦੀ ਆਪਸੀ ਝੜਪ ਹੋ ਗਈ। ਵਿਆਹ ਦੇ ਫੰਕਸ਼ਨ ਨੂੰ ਕੈਮਰਿਆਂ ‘ਚ ਕੈਦ ਕਰਨ ਲਈ ਕਈ ਸਥਾਨਕ ਤੇ ਬਾਹਰੀ ਪੱਤਰਕਾਰ ਪਹੁੰਚੇ ਸਨ। ਬਾਊਂਸਰਾਂ ਨੇ ਮੀਡੀਆ ਨੂੰ ਸ਼ੂਟ ਕਰਨ ਤੋਂ ਰੋਕਿਆ।ਬਾਊਂਸਰਾਂ ਨੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜੋਧਪੁਰ ਪੁਲਸ ਨੂੰ ਬਚਾਅ ਲਈ ਅੱਗੇ ਆਉਣਾ ਪਿਆ।

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਅਮਰੀਕੀ ਸਿੰਗਰ ਨਿੱਕ ਜੋਨਸ ਨਾਲ ਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ। ਜੋਧਪੁਰ ਦੇ ਉਮੇਦ ਭਵਨ ਪੈਲਸ ‘ਚ ਕੈਥੋਲਿਕ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਹੋਇਆ। ਜੋਧਪੁਰ ਦੇ ਉਮੇਦ ਭਵਨ ‘ਚ ਪ੍ਰਿਯੰਕਾ ਤੇ ਨਿੱਕ ਦੇ ਵਿਆਹ ਦੌਰਾਨ ਇਕ ਘਟਨਾ ਹੋਈ,

ਜਿਸ ਦੇ ਚਰਚੇ ਹਰ ਪਾਸੇ ਹੋ ਰਹੇ ਹਨ।ਦਰਅਸਲ ਪ੍ਰਿਯੰਕਾ-ਨਿੱਕ ਦੇ ਵਿਆਹ ਨੂੰ ਕੈਮਰੇ ‘ਚ ਕੈਦ ਕਰ ਰਹੇ ਮੀਡੀਆ ਕਰਮੀਆਂ ਤੇ ਬਾਊਂਸਰਾਂ ਦੀ ਆਪਸੀ ਝੜਪ ਹੋ ਗਈ। ਵਿਆਹ ਦੇ ਫੰਕਸ਼ਨ ਨੂੰ ਕੈਮਰਿਆਂ ‘ਚ ਕੈਦ ਕਰਨ ਲਈ ਕਈ ਸਥਾਨਕ ਤੇ ਬਾਹਰੀ ਪੱਤਰਕਾਰ ਪਹੁੰਚੇ ਸਨ। ਬਾਊਂਸਰਾਂ ਨੇ ਮੀਡੀਆ ਨੂੰ ਸ਼ੂਟ ਕਰਨ ਤੋਂ ਰੋਕਿਆ।ਬਾਊਂਸਰਾਂ ਨੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜੋਧਪੁਰ ਪੁਲਸ ਨੂੰ ਬਚਾਅ ਲਈ ਅੱਗੇ ਆਉਣਾ ਪਿਆ।

About Time TV

Check Also

‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਲਾਈ ਮੂੰਗਫਲੀ ਦੀ ਸਟਾਲ

ਚੰਡੀਗੜ੍ਹ: ਆਪਸੀ ਧੜੇਬੰਦੀ ਦਾ ਸ਼ਿਕਾਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਇਜਲਾਸ ਮੌਕੇ ਵਿਰੋਧੀ ...