Breaking News
Home / Breaking News / ਕੰਪਨੀ ਨੇ ਸੋਮਵਾਰ ਨੂੰ ਬੈਸਟ ਆਫ 2018 ਦੇ ਨਾਂ ਦਾ ਐਲਾਨ ਕੀਤਾ

ਕੰਪਨੀ ਨੇ ਸੋਮਵਾਰ ਨੂੰ ਬੈਸਟ ਆਫ 2018 ਦੇ ਨਾਂ ਦਾ ਐਲਾਨ ਕੀਤਾ

ਗੈਜੇਟ ਡੈਸਕ- ਗੂਗਲ ਪਲੇਅ ਨੇ ਇਸ ਸਾਲ ਦੇ ਬੈਸਟ ਐਂਡ੍ਰਾਇਡ ਐਪ, ਗੇਮ ਐਪ ਤੇ ਮੂਵੀ ਐਪ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕੰਪਨੀ ਨੇ ਸੋਮਵਾਰ ਨੂੰ ਬੈਸਟ ਆਫ 2018 ਦੇ ਨਾਂ ਦਾ ਐਲਾਨ ਕੀਤਾ। ਅਜਿਹਾ ਪਹਿਲੀ ਹੋਇਆ ਜਦ ਯੂਜ਼ਰਸ ਚੁਆਇਸ ਦਾ ਸਿਲੈਕਸ਼ਨ ਫੈਂਸ ਦੇ ਦੁਆਰਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਸਾਲ ਦੀਆਂ ਟਾਪ ਗੇਮਜ਼, ਫਿਲਮਜ਼, ਐਪ ਤੇ ਮੂਵੀ ਦੇ ਨਾਵਾਂ ‘ਤੇ ਜਿਨ੍ਹਾਂ ਨੂੰ ਗਗੂਗਲ ਨੇ ਇਸ ਸਾਲ ਅਵਾਰਡ ਨਾਲ ਨਵਾਜਿਆ ਹੈ।


2018 ਦੀ ਬੈਸਟ ਐਪ Drops: Learn 31 new languages (ਡਰਾਪਸ ਲਰਨ 31 ਨਿਊ ਲੈਂਗਵੇਜਿਜ਼)

2018 ਦੀ ਬੈਸਟ ਗੇਮ PUBG Mobile(ਪੱਬ ਜੀ ਮੋਬਾਈਲ)
2018 ‘ਚ ਭਾਰਤ ਦੀ ਯੂਜ਼ਰ ਚੁਅਇਸ ਐਪ Google Pay (ਗੂਗਲ ਪਲੇਅ)2018 ‘ਚ ਦੁਨੀਆ ਦੇ ਯੂਜ਼ਰਸ ਚੁਆਈਸ ਐਪYouTube TV (ਯੂਟਿਊਬ ਟੀ. ਵੀ)ਦੱਸ ਦੇਈਏ ਕਿ ਗੂਗਲ ਨੇ ਕੁਝ ਸਾਲ ਪਹਿਲਾਂ ਹੀ ਆਪਣੀੀ/ੌ ਡਿਵੈੱਲਪਰ ਕਾਨਫਰੰਸ ਨਾਲ ਫਲੳੇ ਆੳਰਦਸ ਦੀ ਸ਼ੁਰੁਆਤ ਕੀਤੀ ਸੀ। ਪਲੇਅ ਅਵਾਰਡਸ ਉਨ੍ਹਾਂ ਐਂਡ੍ਰਾਇਡ ਐਪਸ ਨੂੰ ਦਿੱਤੇ ਜਾਂਦੇ ਹਨ ਜੋ ਗੂਗਲ ਦੁਆਰਾ ਤੈਅ ਪੈਮਾਨਿਆਂ ‘ਤੇ ਖਰੀਆਂ ਉਤਰਦੀਆਂ ਹਨ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76