Breaking News
Home / Breaking News / ਮਿਸ ਪੂਜਾ ਦਾ ਜਨਮ ਹੋਇਆਂ ਸੀ ਅੱਜ

ਮਿਸ ਪੂਜਾ ਦਾ ਜਨਮ ਹੋਇਆਂ ਸੀ ਅੱਜ

ਪਾਲੀਵੁੱਡ ਇੰਡਸਟਰੀ ‘ਚ ਮਿਸ ਪੂਜਾ ਦਾ ਨਾਂ ਉਨ੍ਹਾਂ ਗਾਇਕਾਵਾਂ ‘ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਦਮ ‘ਤੇ ਦਰਸ਼ਕਾਂ ‘ਚ ਖਾਸ ਪਛਾਣ ਬਣਾਈ ਹੈ।

ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੂਰਾ ਵਿਖੇ ਹੋਇਆ।ਦੱਸ ਦੇਈਏ ਕਿ ਮਿਸ ਪੂਜਾ ਨੇ ਮਿਊਜ਼ਿਕ ਦੇ ਖੇਤਰ ‘ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ

।ਆਓ ਫਿਰ ਅੱਜ ਤੁਹਾਨੂੰ ਮਿਸ ਪੂਜਾ ਦੀਆਂ ਤਸਵੀਰਾਂ ਤੇ ਝਾਤ ਮਾਰੀਏ ..

 

 

 

 

About Time TV

Check Also

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ Post Views: 57