Breaking News
Home / Breaking News / ”Data Ka Sixer” ਕੰਬੋ ਪੈਕ ਦਾ ਧਮਾਲ

”Data Ka Sixer” ਕੰਬੋ ਪੈਕ ਦਾ ਧਮਾਲ

ਬੀ.ਐੱਸ.ਐੱਨ.ਐੱਲ. ਕੰਪਨੀ ਨੇ ਆਪਣੇ ਬ੍ਰਾਡਬੈਂਡ ਗਾਹਕਾਂ ਲਈ ਤਿੰਨ ਨਵੇਂ ‘ਧੳਟੳ ਖੳ ਸ਼ਣਿੲਰ’ ਕੰਬੋ ਪੈਕ ਪੇਸ਼ ਕੀਤੇ ਹਨ। ਤਿੰਨਾਂ ਹੀ ਪਲਾਨਜ਼ ‘ਚ ਗਾਹਕਾਂ ਨੂੰ ਅਨਲਿਮਟਿਡ ਡਾਟਾ ਅਤੇ ਫ੍ਰੀ ਕਾਲੰਿਗ ਵਰਗੀਆਂ ਕਈ ਸੁਵਿਧਾਵਾਂ ਮਿਲਦੀਆਂ ਹਨ। ਇਨ੍ਹਾਂ ਤਿੰਨਾਂ ਪਲਾਨਜ਼ ਦੀਆਂ ਕੀਮਤਾਂ 675 ਰੁਪਏ, 845 ਰੁਪਏ ਅਤੇ 1199 ਰੁਪਏ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…– 675 ਰੁਪਏ ਵਾਲੇ ਪਲਾਨ ‘ਚ ਗਾਹਕਾਂ ਨੂੰ ਰੋਜ਼ਾਨਾ 5 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ ਯਾਨੀ ਮਹੀਨੇ ‘ਚ ਕੁਲ 150 ਜੀ.ਬੀ. ਡਾਟਾ ਮਿਲੇਗਾ। ਪੂਰੇ ਦੇਸ਼ ਦੇ ਕਿਸੇ ਵੀ ਨੈੱਟਵਰਕ ‘ਤੇ ਫ੍ਰੀ ਕਾਲੰਿਗ ਦੀ ਸੁਵਿਧਾ ਵੀ ਮਿਲੇਗੀ।
– 845 ਰੁਪਏ ਵਾਲੇ ਪਲਾਨ ‘ਚ ਕੁਲ 300 ਜੀ.ਬੀ. ਡਾਟਾ ਮਿਲੇਗਾ। ਇਹ ਰੋਜ਼ਾਨਾ 10 ਜੀ.ਬੀ. ਡਾਟਾ ਦੇ ਹਿਸਾਬ ਨਾਲ ਮਿਲੇਗਾ। ਇਸ ਵਿਚ ਵੀ ਇੰਟਰਨੈੱਟ ਸਪੀਡ 10mbps ਹੋਵੇਗੀ।

– 1199 ਰੁਪਏ ਵਾਲੇ ਪਲਾਨ ‘ਚ ਰੋਜ਼ਾਨਾ 20 ਜੀ.ਬੀ. ਡਾਟਾ ਦੇ ਹਿਸਾਬ ਨਾਲ ਮਹੀਨੇ ‘ਚ ਕੁਲ 600 ਜੀ.ਬੀ. ਡਾਟਾ ਮਿਲੇਗਾ।
ਹੁਣ ਇਹਨਾਂ ਪਲੈਨਸ ਦਾ ਆਨੰਦ ਮਾਣੋ ਤੇ ਤੁਸੀ ਵੀ ਜਲਦੀ ਤੋਂ ਜਲਦੀ ਪਲੈਨ ਰਿਚਾਜ਼ ਕਰਾਓ ।

About Time TV

Check Also

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ Post Views: 57