Breaking News
Home / Breaking News / Oppo R1717 ਦੇ ਜਾਣੋ ਫੀਚਰਸ ਤੇ ਕੀਮਤ

Oppo R1717 ਦੇ ਜਾਣੋ ਫੀਚਰਸ ਤੇ ਕੀਮਤ

ਗੈਜੇਟ ਡੈਸਕ—ਚਾਈਨੀਜ਼ ਕੰਪਨੀ ਓਪੋ ਨੇ ਮੁੰਬਈ ‘ਚ ਆਯੋਜਿਤ ਇਵੈਂਟ ਦੌਰਾਨ ਆਰ17 ਪ੍ਰੋ ਦੇ ਨਾਲ ਇਸ ਦੇ ਲਾਈਟ ਵੇਰੀਐਂਟ ਓਪੋ ਆਰ17 ਨੂੰ ਵੀ ਲਾਂਚ ਕਰ ਦਿੱਤਾ ਹੈ। ਓਪੋ ਆਰ17 ‘ਚ ਡਿਊਲ ਰੀਅਰ ਕੈਮਰੇ ਨਾਲ ਸਨੈਪਡਰੈਗਨ 670 ਪ੍ਰੋਸੈਸਰ ਦਿੱਤਾ ਗਿਆ ਹੈ।

ਇਸ ਦੇ ਬਾਕੀ ਸਪੈਸੀਫਿਕੇਸ਼ਨ ਓਪੋ ਆਰ17 ਪ੍ਰੋ ਵਰਗੇ ਹੀ ਹਨ। ਇਸ ਫੋਨ ‘ਚ 6.4 ਇੰਚ ਐੱਫ.ਐੱਚ.ਡੀ.+ਡਿਸਪਲੇਅ, ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ‘ਚ ਸੈਲਫੀ ਲਈ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਇਸ

 

‘ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ‘ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਮੁੱਖ ਲੈਂਸ 12 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ ਐੱਫ/1.5 ਹੈ। ਇਸ ‘ਚ ਆਪਟੀਕਲ ਇਮੇਜ

ਸਟੈਬਲਾਈਜੇਸ਼ਨ ਅਤੇ ਡਿਊਲ ਪਿਕਸਲ ਆਟੋਫੋਕਸ ਵੀ ਹੈ।

 

 

 

 

 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80