Breaking News
Home / Breaking News / ਅੰਮ੍ਰਿਤਸਰ ਨਗਰ ਨਿਗਮ ਨੇ ਨਜਾਇਜ਼ ਦੁਕਾਨਾਂ ਨੂੰ ਕੀਤਾ ਸੀਲ

ਅੰਮ੍ਰਿਤਸਰ ਨਗਰ ਨਿਗਮ ਨੇ ਨਜਾਇਜ਼ ਦੁਕਾਨਾਂ ਨੂੰ ਕੀਤਾ ਸੀਲ

ਅੰਮ੍ਰਿਤਸਰ, 6 ਦਸੰਬਰ – ਨਗਰ ਨਿਗਮ ਅੰਮ੍ਰਿਤਸਰ ਦੇ ਐਮ.ਟੀ.ਪੀ. ਅਤੇ ਸਟੇਟ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰ ਕੇ ਪੁਰਾਣੇ ਸ਼ਹਿਰ ਦੀ ਇਤਿਹਾਸਕ ਦੀਵਾਰ ਨੂੰ ਤੋੜ ਕੇ ਨਜਾਇਜ਼ ਤੌਰ ‘ਤੇ ਬਣੀਆਂ ਦੁਕਾਨਾਂ ਨੂੰ ਅੱਜ ਸੀਲ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਨਿਗਮ ਵੱਲੋਂ 50 ਦੇ ਕਰੀਬ ਦੁਕਾਨਾਂ ਅਤੇ ਹੋਰ ਵਪਾਰਕ ਦਾਇਰੇ ਸੀਲ ਕੀਤੇ ਗਏ ਹਨ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76