Breaking News
Home / Breaking News / ਤੁਸੀ ਵੀ ਹੋ ਸਫੇਦ ਵਾਲਾ ਤੋਂ ਪ੍ਰੇਸ਼ਾਨ ਤਾਂ ਫਿਰ ਜਾਣੋਂ ਕਿਵੇ ਕਰ ਸਕਦੇ ਹੋ ਆਪਣੇ ਸਫੇਦ ਵਾਲਾ ਨੂੰ ਦੂਰ ?

ਤੁਸੀ ਵੀ ਹੋ ਸਫੇਦ ਵਾਲਾ ਤੋਂ ਪ੍ਰੇਸ਼ਾਨ ਤਾਂ ਫਿਰ ਜਾਣੋਂ ਕਿਵੇ ਕਰ ਸਕਦੇ ਹੋ ਆਪਣੇ ਸਫੇਦ ਵਾਲਾ ਨੂੰ ਦੂਰ ?

white hair remedies:ਹਰ ਕੋਈ ਆਪਣੇ ਆਪ ਨੂੰ ਸੋਹਣਾ ਅਤੇ ਖਬਸੂਰਤ ਬਣਾਉਣ ‘ਚ ਲੱਗਿਆਂ ਹੈ , ਪਰ ਜਦੋਂ ਗੱਲ ਆ ਜਾਵੇ ਚਿੱਟੇ ਵਾਲ ਜਾਂ ਫਿਰ ਸਫੇਦ ਵਲਾ ਦੀ ਤਾਂ ਫਿਰ ਇਹ ਅੱਜ ਦੇ ਸਮੇਂ ‘ਚ ਆਮ ਗੱਲ ਹੋ ਗਈ ਹੈ ਕਿਉਕਿ ਵੱਧਦੀ ਉਮਰ ਦੇ ਨਾਲ ਵਾਲ ਸਫੇਦ ਹੋਣ ਲੱਗ ਜਾਂਦੇ ਹੈ ਪਰ ਅੱਜਕਲ ਤਾਂ ਛੋਟੀ ਉਮਰ ਦੀਆਂ ਔਰਤਾਂ ‘ਚ ਹੀ ਇਹ ਸੱਮਸਿਆ ਦੇਖਣ ਨੂੰ ਮਿਲ ਰਹੀ ਹੈ ਅਤੇ ਔਰਤਾਂ ‘ਚ ਇਹ ਆਮ ਦੇਖਣ ਨੂੰ ਮਿਲ ਰਹੀ ਹੈ ।ਇਹ ਸਾਰੇ ਦੇ ਪਿੱਛੇ ਕੋਈ ਤਾਂ ਕਾਰਨ ਹੋਣਾ ਇਹ ਉਹ ਹੈ ਕਿ ਸਾਡਾ ਬਦਲਦਾ ਲਾਇਫਸਟਾਇਲ ਅਤੇ ਖਾਣ ਪਾਨ ‘ਚ ਬਦਲਾਅ ਹੀ ਵਾਲਾਂ ਨੂੰ ਵੀ ਕਮਜ਼ੋਰ ਕਰਦਾ ਹੈ, ਨਾਲ ਹੀ ਬਾਲ ਸਫੇਦ ਵੀ ਹੋਣ ਲੱਗਦੇ ਹਨ । ਵਾਲਾਂ ਦੀ ਸਮੱਸਿਆ ਨੂੰ ਲੈ ਕੇ ਜੇਕਰ ਤੁਸੀਂ ਵੀ ਚਿੰਤਾ ‘ਚ ਹੋ ਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਤਾਂ ਫਿਰ ਹੁਣ ਤੁਸੀ ਵੀ ਇਸ ਚਿੰਤਾ ਤੇ ਹੋ ਜਾਓ ਦੂਰ । ਜਾਣੋ ਤੁਸੀ ਕਿਵੇਂ ਆਪਣੇ ਵਾਲਾਂ ਨੂੰ ਕਰ ਠੀਕ

ਬਲੈਕ ਟੀ ਅਤੇ ਕਾਫ਼ੀ : ਬਲੈਕ ਟੀ ਜਾਂ ਦੇ ਕਾਫ਼ੀ ਦੇ ਅਰਕ ਨਾਲ ਵੀ ਸਫੇਦ ਵਾਲਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ । ਜੇਕਰ ਹਫਤੇ ‘ਚ ਤਿੰਨ ਵਾਰ ਇਸ ਨਾਲ ਵਾਲਾਂ ਨੂੰ ਸਾਫ ਕੀਤਾ ਜਾਵੇ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹੋ।ਐਲੋਵੇਰਾ : ਐਲੋਵੇਰਾ ਦੀ ਵਰਤੋਂ ਨਾਲ ਨਾ ਸਿਰਫ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਸਗੋਂ ਇਹ ਉਨ੍ਹਾਂ ਨੂੰ ਝੜਨ ਤੋਂ ਵੀ ਰੋਕਿਆ ਜਾਂਦਾ ਹੈ ।
ਘੀ : ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ‘ਚ ਘੀ ਦੀ ਮਾਲਿਸ਼ ਕਰਨ ਨਾਲ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਦਹੀ : ਵਾਲਾਂ ਦਾ ਕੁਦਰਤੀ ਰੂਪ ਨਾਲ ਕਾਲ਼ਾ ਕਰਨ ਲਈ ਦਹੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ । ਦਹੀ ਵਿੱਚ ਹੀਨਾ ਨੂੰ ਬਰਾਬਰ ਮਾਤਰਾ ‘ਚ ਮਿਲਾਕੇ ਇਸਦਾ ਇਸਤੇਮਾਲ ਹਫਤੇ ਵਿੱਚ ਤਿੰਨ ਵਾਰ ਕਰਨ ਨਾਲ ਵਾਲ ਕਾਲੇ, ਲੰਬੇ ਹੁੰਦੇ ਹਨ ।ਕੜ੍ਹੀ ਪੱਤਾ : ਜੇਕਰ ਤੁਹਾਡੇ ਬਾਲ ਸਫੇਦ ਹੋ ਰਹੇ ਹਨ ਤਾਂ ਕੜ੍ਹੀ ਪੱਤਾ ਤੁਹਾਡੇ ਲਈ ਵਰਦਾਨ ਹੈ ਕੜੀ ਦੇ ਪੱਤਿਆਂ ਨੂੰ ਇੱਕ ਘੰਟੇ ਲਈ ਪਾਣੀ ਵਿੱਚ ਭਿੱਜੋ ਕੇ ਰੱਖੋ ਅਤੇ ਫਿਰ ਉਸ ਪਾਣੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋਵੋ ਜਾਂ ਫਿਰ ਕੜ੍ਹੀ ਦੇ ਪੱਤਾਂ ਨੂੰ ਕੱਟਕੇ ਉਸਨੂੰ ਨਾਰੀਅਲ ਦੇ ਤੇਲ ਵਿੱਚ ਮਿਲਾਕੇ ਮਾਲਿਸ਼ ਕਰੋ ।

ਇਹਨਾਂ੍ਹ ਸਾਰੀਆਂ ਤਰੀਕਿਆਂ ਨਾਲ ਕਰੋ ਆਪਣੇ ਵਾਲਾਂ ਦੀ ਦੇਖ-ਭਾਲ ਤੇ ਫਿਰ ਤੁਸੀ ਵੀ ਪਾ ਸਕਦੇ ਹਗੋ ਸਫੇਦ ਵਾਲਾਂ ਤੋਂ ਛੁਟਕਾਰਾ ।

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76