Breaking News
Home / Breaking News / ਹੁਣ , ਤੁਸੀ ਵੀ ਜੱਜ ਬਣਨਾ ਚਾਹੁੰਦੇ ਹੋ ? ਤਾਂ ਫਿਰ ਕਰੋ ਜਲਦੀ – ਜਲਦੀ ਕਰੋ ਅਪਲਾਈ

ਹੁਣ , ਤੁਸੀ ਵੀ ਜੱਜ ਬਣਨਾ ਚਾਹੁੰਦੇ ਹੋ ? ਤਾਂ ਫਿਰ ਕਰੋ ਜਲਦੀ – ਜਲਦੀ ਕਰੋ ਅਪਲਾਈ

ਨਵੀਂ ਦਿੱਲੀ :ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਰੇ ਰੁਜ਼ਗਾਰ ਦੀ ਭਾਲ ‘ਚ ਹੈ ਤੇ ਹੁਣ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਪੜ੍ਹੇ-ਲਿਖੇ ਬੇਰੋਜ਼ਗੁਾਰਾਂ ਲਈ ਖ਼ੁਸ਼ਖਬਰੀ ਹੈ ਕਿ Courtਨੇ ਸਿਵਲ ਜੱਜ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 11 ਜਨਵਰੀ ਹੈ ਚਾਹਵਾਨ ਉਮਦੀਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ । ।ਜੇਕਰ ਗੱਲ ਕਰੀਏ ਅਹੁਦੇ ਦੀ ਤਾਂ ਇਹ ਇੱਕ ਸਿਵਲ ਜੱਜ ਦੀ ਭਰਤੀ ਹੈ ।

ਅਹੁਦੇ ਦਾ ਨਾਮ : ਸਿਵਲ ਜੱਜ

ਅਹੁਦਿਆਂ ਦੀ ਗਿਣਤੀ : 71

ਅਪਲਾਈ ਕਰਨ ਦੀ ਆਖਰੀ ਤਾਰੀਖ਼ : 11 ਜਨਵਰੀ 2019

ਸਥਾਨ : ਬਗਲੌਰ ਉਮਰ ਹੱਦ : ਵੱਧ ਤੋਂ ਵੱਧ 35

ਸਿਿਖਅਤ ਯੋਗਤਾ : ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ

ਚੋਣ : ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ‘ਤੇ ਵਿਰਧਾਰਿਤ ਕੀਤੀ ਜਾਵੇਗੀ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਸਬੰਧਤ ਵੈੱਬਸਾਈਟ ‘ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਬਿਨੈਕਾਰ ਧਿਆਨ ਦੇਣ ਕਿ ਸਾਰੇ ਜਰੂਰੀ ਦਸਤਾਵੇਜ ਐਪਲੀਕੇਸ਼ਨ ਫਾਰਮ ਨਾਲ ਭੇਜਣ।

About Time TV

Check Also

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ ...