Breaking News
Home / Entertainment / Bollywood / ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕੀਤਾ ਅਲਵਿਦਾ..
ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕੀਤਾ ਅਲਵਿਦਾ..

ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕੀਤਾ ਅਲਵਿਦਾ..

ਇਹ ਘੜੀ ਦੇਸ਼ ਭੱਰ ਦੇ ਅਦਾਕਾਰਾ ਲਈ ਬੜੇ ਹੀ ਸੋਗ ਦੀ ਘੜੀ ਹੈ, ਕਿਓਂ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਦਰ ਖ਼ਾਂ ਕੈਨੇਡਾ ਵਿਚ ਆਪਣੇ ਇਲਾਜ ਲਈ ਗਏ ਹੋਏ ਸਨ।
ਬਾਲੀਵੁਡ ਦੇ ਪਿਆਰੇ ਅਦਾਕਾਰ ਅਤੇ ਲੇਖਕ ਕਾਦਰ ਖਾਨ ਦੀ ਲੰਬੀ ਬਿਮਾਰੀ ਕਾਰਨ 31 ਦਸੰਬਰ ਦੀ ਦੁਪਹਿਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਕੈਨੇਡਾ ਰਹਿੰਦੇ ਪੁੱਤਰ ਸਰਫਰਾਜ਼ ਨੇ ਕਾਦਰ ਖਾਨ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਕਾਦਰ ਖਾਨ ਦਾ ਅੰਤਿਮ ਸਸਕਾਰ ਕੈਨੇਡਾ ‘ਚ ਹੀ ਕੀਤਾ ਜਾਵੇਗਾ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...