Breaking News
Home / Punjab / Malwa / ਪੰਜਾਬ ਵਿਚ ਚੰਗਾ ਮਾਰਕਾ ਮਾਰ 2022 ਵਿਚ ਮੁੜ ਤੋਂ ਬਣੇਗੀ ਕਾਂਗਰਸ ਸਰਕਾਰ : ਸੋਢੀ
ਪੰਜਾਬ ਵਿਚ ਚੰਗਾ ਮਾਰਕਾ ਮਾਰ 2022 ਵਿਚ ਮੁੜ ਤੋਂ ਬਣੇਗੀ ਕਾਂਗਰਸ ਸਰਕਾਰ : ਸੋਢੀ

ਪੰਜਾਬ ਵਿਚ ਚੰਗਾ ਮਾਰਕਾ ਮਾਰ 2022 ਵਿਚ ਮੁੜ ਤੋਂ ਬਣੇਗੀ ਕਾਂਗਰਸ ਸਰਕਾਰ : ਸੋਢੀ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਬਣ ਰਹੀ ਫਿਲਮ The Accidental Prime Minister ਦਾ ਟਰੇਲਰ ਹੁਣੇ ਜ ਰਿਲੀਜ਼ ਹੋਇਆ ਹੈ। ਪਰ ਇਸ ਟਰੇਲਰ ਦੇ ਰਿਲੀਜ਼ ਹੁੰਦੇ ਹੀ ਇਹ ਫਿਲਮ ਵਿਵਾਦਾਂ ਵਿਚ ਘਿਰਣਾ ਸ਼ੁਰੂ ਹੋ ਗਈ ਹੈ। ਨਾਲ ਹੀ ਕੁੱਝ ਲੋਕ ਇਸ ਫਿਲਮ ਦੇ ਵਿਰੋਧ ਵਿਚ ਹਨ ਅਤੇ ਕੁਝ ਇਸਦੇ ਪੱਖ ਵਿਚ ਹਨ। ਪਰ ਕਾਂਗਰਸ ਦੇ ਨੇਤਾ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿਚ ਚੰਗਾ ਮਾਰਕਾ ਮਾਰ 2022 ਵਿਚ ਮੁੜ ਤੋਂ ਬਣੇਗੀ ਕਾਂਗਰਸ ਸਰਕਾਰ : ਸੋਢੀ

ਇਸ ਫਿਲਮ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਡਾਕਟਰ ਮਹਮੋਹਨ ਸਿੰਘ ਦੇ ਦਸ ਸਾਲਾਂ ਰਾਜ ਨੂੰ ਪੂਰੀ ਦੁਨੀਆ ਜਾਣਦੀ ਹੈ। ਇਸ ਫਿਲਮਕਾਰ ਨੇ ਜੇਕਰ ਕਾਂਗਰਸ ਨੂੰ ਨਿੰਦਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀ ਉਸ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਕਾਂਗਰਸ ਪਾਰਟੀ ਚੰਗਾ ਮਾਰਕਾ ਮਾਰੇਗੀ ਅਤੇ ਦੋ ਹਜ਼ਾਰ ਬਾਈ ਵਿੱਚ ਵੀ ਪੰਜਾਬ ਵਿੱਚ ਕਾਂਗਰਸ ਫਿਰ ਤੋਂ ਆਪਣੀ ਸਰਕਾਰ ਬਣਾਏਗੀ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...