Breaking News
Home / Entertainment / ਜਾਣੋ, ਪੋਲੀਵੁਡ ਤੋਂ ਕਿਓਂ ਬਣਾਈ ਸੀ ਦੂਰੀ ਇਸ ਖੂਬਸੂਰਤ ਮਾਡਲ ਨੇ
ਇਸ ਖੂਬਸੂਰਤ ਪੰਜਾਬੀ ਮਾਡਲ ਮੁੜ ਤੋਂ ਐਂਟਰੀ

ਜਾਣੋ, ਪੋਲੀਵੁਡ ਤੋਂ ਕਿਓਂ ਬਣਾਈ ਸੀ ਦੂਰੀ ਇਸ ਖੂਬਸੂਰਤ ਮਾਡਲ ਨੇ

ਇਹ ਸੋਹਣੀ ਅਤੇ ਮਸ਼ਹੂਰ ਮਾਡਲ ਕਮਲ ਖੰਗੂਰਾ ਤਾਂ ਤੁਹਾਨੂੰ ਵੀ ਯਾਦ ਹੀ ਹੋਵੇਗੀ। ਜਿਸ ਨੇ ਆਪਣੀ ਖੂਬਸੂਰਤੀ ਨਾਲ ਹਰ ਇਕ ਨੌਜਵਾਨ ਦੇ ਦਿਲ ਨੂੰ ਕੀਲ ਲਿਆ ਸੀ। ਪਰ ਇਹ ਖੂਬਸੂਰਤ ਮਾਡਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਪਣੀ ਦੂਰੀ ਬਣਾ ਲਈ ਸੀ। ਇਸ ਦੂਰੀ ਦੀ ਵਜਾ ਓਹਨੇ ਆਪਣੀ ਪੜਾਈ ਦਸਿਆ। ਕੰਮ ਦੇ ਚੱਕਰ ਵਿਚ ਉਹ ਅਧੂਰੀ ਪੜਾਈ ਨੂੰ ਪੂਰਾ ਕਰਨ ਲਈ ਇਸ ਪ੍ਰੋਫੈਸ਼ਨ ਤੋਂ ਦੂਰੀ ਬਣਾ ਲਈ ਸੀ।

ਇਸ ਖੂਬਸੂਰਤ ਪੰਜਾਬੀ ਮਾਡਲ ਮੁੜ ਤੋਂ ਐਂਟਰੀ

ਦਾਸ ਦਈਏ ਕਮਲ ਖੰਗੂਰਾ ਦਾ ਜਨਮ ਚੰਡੀਗੜ੍ਹ ਵਿਚ ਹੀ ਹੋਇਆ ਹੈ ਅਤੇ ਕਮਲ ਦੀ ਸ਼ੁਰੂਈਅਤੀ ਪੜਾਈ ਵੀ ਚੰਡੀਗੜ੍ਹ ਵਿਚ ਹੋਈ ਹੈ , ਪਰ ਕਮਲ ਸੰਗਰੂਰ ਦੀ ਰਹਿਣ ਵਾਲੀ ਹੈ। ਕਮਲ ਨੇ 12 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਵੀਡੀਓ ਕੀਤਾ ਸੀ। ਜਿਸ ਮਗਰੋਂ ਉਸਨੇ ਪਿਛੇ ਮੁੜਕੇ ਨਹੀਂ ਦੇਖਿਆ ਅਤੇ ਧੜਾ ਧੜ ਵੀਡਿਓ ਦਿੱਤੀਆਂ। ਕਮਲ ਨੇ ਤਕਰੀਬਨ 200 ਤੋਂ ਵੱਧ ਵੀਡੀਓ ਵਿਚ ਕੰਮ ਕੀਤਾ , ਤਕਰੀਬਨ ਹਰ ਇਕ ਵੀਡੀਓ ਵਿਚ ਹੀ ਕਮਲ ਨਜ਼ਰ ਆਉਂਦੀ ਸੀ।

ਇਸ ਖੂਬਸੂਰਤ ਪੰਜਾਬੀ ਮਾਡਲ ਮੁੜ ਤੋਂ ਐਂਟਰੀ

ਉਹਨਾਂ ਦੇ ਫੈਨਸ ਲਈ ਇਕ ਖੁਸ਼ਖਬਰੀ ਹੈ ਕਮਲ ਖੰਗੂਰਾ ਦੀ ਮੁੜ ਤੋਂ ਇੰਡਸਟਰੀ ਵਿਚ ਐਂਟਰੀ ਹੋਰ ਰਹੀ ਹੈ। ਪਰ ਇਸ ਵਾਰ ਓਹੋ ਇਕ ਫਿਲਮ ਵਿਚ ਬਤੋਰ ਹੈਰੋਇਨ ਕਮ ਕਰਨਗੇ। ਜਿਸ ਫਿਲਮ ਦਾ ਨਾਮ ਹੈ ਟਾਈਟਟੈਨਿਕ। ਉਮੀਦ ਕਰਦੇ ਹਾਂ 2014 ਵਿਚ ਵਿਕੀ ਸ਼ੇਰਗਿੱਲ ਨਾਲ ਵਿਆਹ ਤੋਂ ਬਾਅਦ ਉਹਨਾਂ ਦੀ ਪਹਿਲੀ ਫਿਲਮ ਹੋਵੇਗੀ ਅਤੇ ਦਰਸ਼ਕਾਂ ਨੂੰ ਆਪਣੀ ਖੂਬਸੂਰਤੀ ਦੀ ਤਰਾਂ , ਅਦਾਕਾਰੀ ਨਾਲ ਵੀ ਰਾਜ ਕਰੇਗੀ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...