Breaking News
Home / Business / ਕੀ, ਮੋਦੀ ਸਰਕਾਰ 2000 ਦੇ ਨੋਟ ਨੂੰ ਵੀ ਬੰਦ ਕਰੇਗੀ ?
2000 ਦੇ ਨੋਟ ਦੀ ਛਪਾਈ ਹੋਣੀ ਕਿਓਂ ਘਟੀ ?

ਕੀ, ਮੋਦੀ ਸਰਕਾਰ 2000 ਦੇ ਨੋਟ ਨੂੰ ਵੀ ਬੰਦ ਕਰੇਗੀ ?

8 ਨਵੰਬਰ 2016 ਦਾ ਦਿਨ ਕੋਈ ਨਹੀਂ ਭੁੱਲ ਸਕਦਾ ਜਦੋ ਅਚਾਨਕ ਹੀ ਨਰਿੰਦਰ ਮੋਦੀ ਵੱਲੋ ਸੱਭ ਨਿਊਜ਼ ਚੈਨਲ ਤੇ ਬਿਆਨ ਦਿੱਤਾ ਗਿਆ ਸੀ ਜਿਸ ਵਿਚ ਓਹਨਾ ਨੇ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੀ ਸੋਚਣਾ ਲੋਕ ਦੇ ਰੂ ਬ ਰੂ ਕੀਤੀ ਸੀ, ਜਿਸ ਮਗਰੋਂ 2000 ਦੇ ਨ ਮਾਰਕੀਟ ਵਿਚ ਲਿਆਂਦੇ ਗਏ ਸਨ। ਉਸ ਵਕਤ ਦੇਸ਼ ਹਰ ਇਕ ਨਾਗਰਿਕ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।

2000 ਦੇ ਨੋਟ ਦੀ ਛਪਾਈ ਹੋਣੀ ਕਿਓਂ ਘਟੀ ?

ਪਰ ਹੁਣ 2 ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਵੀਰਵਾਰ ਨੂੰ ਬਿਆਨ ਸਾਹਮਣੇ ਆਉਂਦਾ ਹੈ ਜਿਸ ‘ਚ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ ੨ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਘਟਾ ਦਿੱਤੀ ਗਈ ਹੈ। ਅਧਿਕਾਰੀ ਮੁਤਾਬਕ 2000 ਰੁਪਏ ਦੇ ਨੋਟਾਂ ਦੀ ਛਪਾਈ ਹੁਣ ਕਾਫੀ ਘੱਟ ਕਰ ਦਿੱਤੀ ਗਈ ਹੈ ਤੇ ਇਸਨੂੰ ਹੋਰ ਵੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।

2000 ਦੇ ਨੋਟ ਦੀ ਛਪਾਈ ਹੋਣੀ ਕਿਓਂ ਘਟੀ ?

ਇੱਕ ਅਧਿਕਾਰੀ ਮੁਤਾਬਕ ਰਿਜ਼ਰਵ ਬੈਂਕ ਅਤੇ ਸਰਕਾਰ ਸਮੇਂ-ਸਮੇਂ ਤੇ ਕਰੰਸੀ ਦੀ ਛਪਾਈ ਦੀ ਮਾਤਰਾ ਤੇ ਫੈਸਲਾ ਕਰਦੇ ਹਨ। ਇਸਦਾ ਫੈਸਲਾ ਚਲਨ ਚ ਮੁਦਰਾ ਦੀ ਮੌਜੂਦਗੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...