Breaking News
Home / Featured / Crime / ਵਿਦੇਸ਼ ਗਏ ਪੁੱਤਰ ਦੇ ਪਰਿਵਾਰ ਨੂੰ ਦੋਸਤ ਨੇ ਮਾਰੀ ਠੱਗੀ
ਵਿਦੇਸ਼ ਗਏ ਪੁੱਤਰ ਦੇ ਪਰਿਵਾਰ ਨੂੰ ਦੋਸਤ ਨੇ ਮਾਰੀ ਠੱਗੀ

ਵਿਦੇਸ਼ ਗਏ ਪੁੱਤਰ ਦੇ ਪਰਿਵਾਰ ਨੂੰ ਦੋਸਤ ਨੇ ਮਾਰੀ ਠੱਗੀ

ਬਟਾਲਾ : ਜਲੰਧਰ ਰੋਡ ਤੇ ਨਰਾਇਣ ਵਿਖੇ 2 ਲੜਕੀਆਂ ਸਮੇਤ ਇਕ ਔਰਤ ਵੱਲੋ ਇਕ ਪਰਿਵਾਰ ਨੂੰ ਲੁੱਟੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਦਸਿਆ ਕਿ ਮੇਰਾ ਮੁੰਡਾ ਵਿਦੇਸ਼ ਵਿਚ ਹੈ ਅਤੇ ਕੱਲ ਰਾਤ ਜਦ ਮੈ ਆਪਣੀ ਪਤਨੀ ਕੋਲ ਬੈਠਾ ਸੀ। ਉਸ ਸਮੇ ਸਾਡੇ ਘਰ 2 ਨੌਜਵਾਨ ਇਨੋਵਾ ਗੱਡੀ ਵਿਚ ਆਏ , ਜਿੰਨਾ ਨਾਲ ਇਕ ਔਰਤ ਵੀ ਸੀ।

ਵਿਦੇਸ਼ ਗਏ ਪੁੱਤਰ ਦੇ ਪਰਿਵਾਰ ਨੂੰ ਦੋਸਤ ਨੇ ਮਾਰੀ ਠੱਗੀ

ਉਹਨਾਂ ਨੇ ਸਾਨੂ ਕਿਹਾ ਕਿ ਅਸੀਂ ਤੁਹਾਡੇ ਪੁੱਤਰ ਦੇ ਦੋਸਤ ਹਾਂ ਅਤੇ ਉਸ ਕੋਲੋਂ ਆਏ ਹਾਂ। ਸਾਡੇ ਕੋਈ ਰਿਸ਼ਤੇਦਾਰ ਇਥੇ ਫੌਤ ਹੋ ਗਿਆ ਹੈ ਅਤੇ ਸਾਨੂ ਕੁੱਝ ਪੈਸਿਆਂ ਦੀ ਲੋੜ ਹੈ , ਪਰ ਸਾਡੇ ਕੋਲ ਭਾਰਤੀ ਕਰੰਸੀ ਨਹੀਂ ਹੈ ਕਹਿ ਕੇ ਸਾਡੇ ਕੋਲੋਂ 10 ਹਜਾਰ ਰੁਪਏ ਦੀ ਠੱਗੀ ਮਾਰ ਲਈ ਗਈ ਅਤੇ ਸਾਡੇ ਕੋਲੋਂ ਕੀਮਤੀ ਫੋਨ ਵੀ ਲੈ ਗਏ। ਪਰ ਲੁਟੇਰੇ ਸੀ ਸੀ ਟੀਵੀ ਫੁਟੇਜ ਵਿਚ ਕੈਦ ਹੋ ਗਏ ਹਨ ਅਤੇ ਥਾਣਾ ਸਿਵਲ ਲੈਣ ਵਿਚ ਸੂਚਿਤ ਕਰ ਦਿੱਤਾ ਹੈ।

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76