Breaking News
Home / Punjab / Majha / ਬੇਅਦਬੀ ਮਾਮਲਾ : ਜਖਮੀਆਂ ਦਾ ਇਲਾਜ ਕਰਨ ਵਾਲਿਆਂ ਤੋਂ ਸਿੱਟ ਨੇ ਕੀਤੀ ਪੁੱਛਗਿੱਛ
ਬੇਅਦਬੀ ਮਾਮਲਾ : ਜਖਮੀਆਂ ਦਾ ਇਲਾਜ ਕਰਨ ਵਾਲਿਆਂ ਤੋਂ ਸਿੱਟ ਨੇ ਕੀਤੀ ਪੁੱਛਗਿੱਛ

ਬੇਅਦਬੀ ਮਾਮਲਾ : ਜਖਮੀਆਂ ਦਾ ਇਲਾਜ ਕਰਨ ਵਾਲਿਆਂ ਤੋਂ ਸਿੱਟ ਨੇ ਕੀਤੀ ਪੁੱਛਗਿੱਛ

ਚੰਡੀਗੜ੍ਹ: ਬੇਅਦਬੀ ਦੇ ਮਾਮਲੇ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ ਸਨ , ਜਿਸ ਲਈ ਸਿੱਖ ਕਾਫੀ ਸਮੇ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਸਨ। ਜਿਸ ਮਗਰੋਂ ਅਲੱਗ ਤੋਂ ਬਣਾਈ ਗਈ ਸਿੱਟ ਨੇ ਜਾਂਚ ਵਿਚ ਕਾਫੀ ਅਹਿਮ ਖੁਲਾਸੇ ਵੀ ਕੀਤੇ। ਹੁਣ ਬਰਗਾੜੀ ਮਾਮਲੇ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਦੀਆ ਤਾਰਾ ਡੇਰਾ ਸਿਰਸਾ ਨਾਲ ਜੋੜਨ ਤੋਂ ਬਾਅਦ ਹੁਣ, ਇਸ ਮਾਮਲੇ ਵਿਚ ਜਖਮੀ ਹੋਏ ਲੋਕਾਂ ਦੇ ਇਲਾਜ ਕੀਤੇ ਡਾਕਟਰਾਂ ਵੱਲੋ ਵੀ ਹੁਣ ਪੁੱਛ ਗਿੱਛ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਵਿੱਚੋ ਤਿੰਨ ਡਾਕਟਰ ਸਰਕਾਰੀ ਹਸਪਤਾਲ ਅਤੇ ਇਕ ਨਿਜੀ ਹਸਪਤਾਲ ਵਿਚ ਕਮ ਕਰਦੇ ਸਨ।ਬੇਅਦਬੀ ਮਾਮਲਾ : ਜਖਮੀਆਂ ਦਾ ਇਲਾਜ ਕਰਨ ਵਾਲਿਆਂ ਤੋਂ ਸਿੱਟ ਨੇ ਕੀਤੀ ਪੁੱਛਗਿੱਛ

ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਪਹਿਲਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਤੋਂ ਵੀ ਪੁੱਛ ਗਿੱਛ ਕੀਤੀ ਸੀ। ਇਸ ਮਾਮਲੇ ਵਿਚ ਸਿੱਟ ਨੇ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ ਅਤੇ ਡਾ. ਦਲਜੀਤ ਚੀਮਾ ਤੋਂ ਵੀ ਪੁੱਛਗਿੱਛ ਕੀਤੀ ਸੀ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...