Breaking News
Home / International / ਵਨਡੇ ਸੀਰੀਜ਼ ਵਾਸਤੇ ਆਸਟ੍ਰੇਲੀਆ ਟੀਮ ਦਾ ਚੈਨ ਪੀਟਰ ਸਿਡਲ ਦੀ ਵਾਪਸੀ
ਵਨਡੇ ਸੀਰੀਜ਼ ਵਾਸਤੇ ਆਸਟ੍ਰੇਲੀਆ ਟੀਮ ਦਾ ਚੈਨ ਪੀਟਰ ਸਿਡਲ ਦੀ ਵਾਪਸੀ

ਵਨਡੇ ਸੀਰੀਜ਼ ਵਾਸਤੇ ਆਸਟ੍ਰੇਲੀਆ ਟੀਮ ਦਾ ਚੈਨ ਪੀਟਰ ਸਿਡਲ ਦੀ ਵਾਪਸੀ

ਭਾਰਤ ਤੇ ਆਸਟ੍ਰੇਲੀਆ ਵੰਡੇ ਸੀਰੀਜ਼ ਵਾਸਤੇ ਆਸਟ੍ਰੇਲੀਆ ਟੀਮ ਦਾ ਹੋਇਆ ਚੈਨ , ਤੇਜ਼ ਗੇਂਦਬਾਜ਼ ਪੀਟਰ ਸਿਡਲ ਦੀ ਕਾਫੀ ਸਾਲਾਂ ਬਾਅਦ ਹੋਈ ਆਸਟ੍ਰੇਲੀਆ ਵੰਡੇ ਟੀਮ ਵਿਚ ਵਾਪਸੀ।

 

ਭਾਰਤ ਤੇ ਆਸਟ੍ਰੇਲੀਆ ਵਿਚ ਚਲ ਰਹੀ ਮੌਜੂਦਾ ਟੈਸਟ ਸੀਰੀਜ਼ ਤੋਂ ਬਾਅਦ 12 ਜਨਵਰੀ ਤੋਂ ਸਟਾਰਟ ਹੋਣ ਵਾਲੀ ਵੰਡੇ ਸੀਰੀਜ਼ ਵਾਸਤੇ ਆਸਟ੍ਰੇਲੀਆ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਲੰਮੇ ਸਮੇਂ ਤੋਂ ਬਾਅਦ ਤੇਜ਼ ਗੇਂਦਬਾਜ਼ ਪੀਟਰ ਸਿਡਲ ਨੂੰ ਆਸਟ੍ਰੇਲੀਆ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਪੀਟਰ ਸਿਡਲ ਨੇ ਆਪਣਾ ਆਖਰੀ ਵੰਡੇ ਸਾਲ 2010 ਵਿਚ ਖੇਡਿਆ ਸੀ। ਇਸ ਤੋਂ ਇਲਾਵਾ ਸਟੀਵ ਸਮਿਥ ਤੇ ਡੇਵਿਡ ਵਾਰਨਰ ਤੋਂ ਬਿਨਾ ਖੇਡ ਰਹੀ ਆਸਟ੍ਰੇਲੀਆ ਟੀਮ ਵਿਚ ਬੱਲੇਬਾਜ਼ ਉਸਮਾਨ ਖ਼ਵਾਜ਼ਾ ਅਤੇ ਗੇਂਦਬਾਜ਼ ਨਾਥਨ ਲਾਇਨ ਦੀ ਵੀ ਵਾਪਸੀ ਹੋਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕੀ ਇੰਨੇ ਸਾਲਾਂ ਬਾਅਦ ਵਾਪਸੀ ਕਰ ਰਹੇ 34 ਸਾਲਾਂ ਦੇ ਤੇਜ ਗੇਂਦਬਾਜ ਹੋਣ ਵਾਲੀ ਸੀਰੀਜ਼ ਵਿਚ ਕਿ ਕਰਿਸ਼ਮਾ ਕਰਕੇ ਦਿਖਾਉਂਦੇ ਨੇ।

 

ਆਸਟ੍ਰੇਲੀਆ ਵੰਡੇ ਟੀਮ : Aaron Finch (c), Jason Behrendorff, Alex Carey (wk), Peter Handscomb, Usman Khawaja, Nathan Lyon, Mitchell Marsh, Shaun Marsh, Glenn Maxwell, Jhye Richardson, Peter Siddle, Billy Stanlake, Marcus Stoinis, Adam Zampa

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76