Breaking News
Home / Entertainment / ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ
ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਤਾਂ ਜਿੱਤਿਆ ਹੀ ਸੀ। ਪਰ ਚੋਣਾਂ ਜਿੱਤਣ ਮਗਰੋਂ ਸਿੱਧੂ ਨੇ ਪਿੰਡ ਵਾਸੀਆਂ ਦੇ ਦਿਲਾਂ ਤੇ ਵੀ ਜਿੱਤ ਹਾਸਲ ਕੀਤੀ ਹੈ। ਸਿੱਧੂ ਮੂਸੇਵਲਾ ਵੱਲੋ ਆਪਣੇ ਪਿੰਡ ਮੂਸਾ ਵਿਚ ਵਾਸੀਆਂ ਲਈ ਇਕ ਫ੍ਰੀ ਕੈਂਸਰ ਚੈਕਅੱਪ ਕੈਂਪ ਲਗਵਾਇਆ। ਸਿੱਧੂ ਦੇ ਮਾਤਾ ਚਰਨ ਕੌਰ ਵੱਲੋ ਪੰਚਾਇਤੀ ਚੋਣਾਂ ਜਿੱਤਣ ਤੋਂ ਬਾਅਦ ਪਿੰਡ ਵਿਚ ਕਾਫੀ ਖੁਸ਼ੀ ਦਾ ਮਾਹੌਲ ਸੀ। ਜਿਸ ਮਗਰੋਂ ਸਿੱਧੂ ਪੰਜਾਬ ਭਰ ਵਿਚ ਚਰਚਾ ਵਿਚ ਆ ਗਏ ਸਨ।

ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਪਰ ਹੁਣ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ‘ਚ ਲੋਕਾਂ ਲਈ ਆਪਣੀ ਦਾਦੀ ਜਸਵੰਤ ਕੌਰ ਦੀ ਯਾਦ ਵਿਚ ਵਰਲਡ ਕੈਂਸਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪਿੰਡ ਵਿਚ ਕੈਂਸਰ ਦੀ ਜਾਂਚ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ, ਜਿਸ ਵਿਚ ਪਿੰਡ ਦੇ 750 ਮਰੀਜ਼ਾਂ ਨੇ ਆਪਣਾ ਚੈਕਅੱਪ ਕਰਾਇਆ। ਕੈਂਪ ਵਿਚ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ।

ਸਿੱਧੂ ਮੂਸੇਵਾਲੇ ਨੇ ਅਨੋਖੇ ਉਪਰਾਲੇ ਨਾਲ ਪਿੰਡ ਵਾਸੀਆਂ ਦਾ ਫਿਰ ਜਿੱਤਿਆ ਦਿਲ

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ‘ਚ ਕੈਂਸਰ ਦੀ ਬੀਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਇਸ ਬੀਮਾਰੀ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...