Breaking News
Home / Breaking News / ਪਾਕਿਸਤਾਨ ਵਿੱਚ ਪਹਿਲੀ ਵਾਰ ਇਕ ਸਿੱਖ ਬਣਿਆ ਪੰਜਾਬ ਦੇ ਗਵਰਨਰ ਦਾ ਲੋਕ ਸੰਪਰਕ ਅਫ਼ਸਰ

ਪਾਕਿਸਤਾਨ ਵਿੱਚ ਪਹਿਲੀ ਵਾਰ ਇਕ ਸਿੱਖ ਬਣਿਆ ਪੰਜਾਬ ਦੇ ਗਵਰਨਰ ਦਾ ਲੋਕ ਸੰਪਰਕ ਅਫ਼ਸਰ

ਲਾਹੌਰ : ਪਾਕਿਸਤਾਨ ਅਤੇ ਲਾਹੌਰ ਰਾਜ ਭਵਨ ਦੇ ਇਤਿਹਾਸ ਵਿਚ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ ( ਪੀ ਆਰ ਓ ) ਲਾਇਆ ਗਿਆ ਹੈ .
ਰਾਜ ਭਵਨ ਦੀ ਜਾਣਕਾਰੀ ਅਨੁਸਾਰ ਪਵਨ ਸਿੰਘ ਅਰੋੜਾ ਨੂੰ ਇਸ ਅਹੁਦੇ ਤੇ ਪਾਇਆ ਗਿਆ ਹੈ ਅਤੇ ਉਸਨੇ ਆਪਣਾ ਅਹੁਦਾ ਸੰਭਾਲ ਲਿਆ ਹੈ . ਇਸ ਤੋਂ ਪਹਿਲਾਂ ਪਵਨ ਸਿੰਘ ਨਨਕਾਣਾ ਸਾਹਿਬ ਵਿਚ ਸੂਬਾ ਸਰਕਾਰ ਦੇ ਲੋਕ ਸੰਪਰਕ ਅਫ਼ਸਰ ਵਜੋਂ ਤਾਇਨਾਤ ਰਹੇ ਹਨ . ਉਹ ਇਸ ਤੋਂ ਪਹਿਲਾਂ ਇੱਕ ਰੱਦਿਓ ਅਤੇ ਇੱਕ ਟੀ ਵੀ ਚੈਨਲ ਦੇ ਹੋਸਟ ਵੀ ਰਹੇ ਹਨ .

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76