Breaking News
Home / Breaking News / ਹੁਣ ਸਕੂਲਾਂ ਵਿੱਚ ਸਰਕਾਰੀ ਢੰਗ ਨਾਲ ਮਨਾਇਆ ਜਾਵੇਗਾ ਬੱਚਿਆਂ ਦਾ ‘ਜਨਮਦਿਨ’, ਨਿਰਦੇਸ਼ ਜਾਰੀ

ਹੁਣ ਸਕੂਲਾਂ ਵਿੱਚ ਸਰਕਾਰੀ ਢੰਗ ਨਾਲ ਮਨਾਇਆ ਜਾਵੇਗਾ ਬੱਚਿਆਂ ਦਾ ‘ਜਨਮਦਿਨ’, ਨਿਰਦੇਸ਼ ਜਾਰੀ

ਜਲੰਧਰ: ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਸਾਰੇ ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਦਾ ਜਨਮ ਦਿਨ ਮਨਾਇਆ ਜਾਏਗਾ ਤਾਂ ਜੋ ਉਨ੍ਹਾਂ ਨੂੰ ਖ਼ਾਸ ਮਹਿਸੂਸ ਕਰਵਾਇਆ ਜਾ ਸਕੇ। ਬੱਚੇ ਦੇ ਜਨਮ ਦਿਨ ਵਾਲੇ ਦਿਨ ਸਕੂਲ ਦੇ ਨੋਟਿਸ ਬੋਰਡ ਉਤੇ ਬੱਚੇ ਦਾ ਨਾਂ ਤੇ ਉਸ ਦੀਆਂ ਉਪਲਬਧੀਆਂ ਬਾਰੇ ਵੇਰਵੇ ਲਿਖੇ ਜਾਣਗੇ। ਇਸ ਦੇ ਇਲਾਵਾ ਸਵੇਰ ਦੀ ਸਭਾ ਵਿੱਚ ਵੀ ਬੱਚੇ ਦੀਆਂ ਪ੍ਰਾਪਤੀਆਂ ਬਾਰੇ ਬਾਕੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਏਗੀ।

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76