Breaking News
Home / national / ‘ਆਪ’ ਲਈ ਚੰਡੀਗੜ੍ਹ ਤੋਂ ਕੌਣ ਹੋਏਗਾ MP ਉਮੀਦਵਾਰ
'ਆਪ' ਲਈ ਚੰਡੀਗੜ੍ਹ ਤੋਂ ਕੌਣ ਹੋਏਗਾ MP ਉਮੀਦਵਾਰ

‘ਆਪ’ ਲਈ ਚੰਡੀਗੜ੍ਹ ਤੋਂ ਕੌਣ ਹੋਏਗਾ MP ਉਮੀਦਵਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਹਰ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਬਰਨਾਲਾ ਰੈਲੀ ਦੌਰਾਨ ਆਪਣਾ ਚੰਡੀਗੜ੍ਹ ਤੋਂ ਐਮ.ਪੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਚੰਡੀਗੜ੍ਹ ਤੋਂ ਹਰਮੋਹਨ ਧਵਨ ਆਮ ਆਦਮੀ ਪਾਰਟੀ ਲਈ ਲੋਕ ਸਭਾ ਦੀ ਸੀਟ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਹੋਣਗੇ।

'ਆਪ' ਲਈ ਚੰਡੀਗੜ੍ਹ ਤੋਂ ਕੌਣ ਹੋਏਗਾ MP ਉਮੀਦਵਾਰ

ਦੱਸ ਦੇਈਏ ਕਿ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ 18 ਨਵੰਬਰ ਨੂੰ ਭਾਜਪਾ ਦੇ ‘ਕਮਲ’ ਨੂੰ ਅਲਵਿਦਾ ਕਹਿ ਕੇ ‘ਆਪ’ ਦੇ ਝਾੜੂ ਨੂੰ ਫੜਣ ਦਾ ਐਲਾਨ ਕੀਤਾ ਸੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...