Breaking News
Home / accident / ਕਪੂਰਥਲਾ ਵਿਚ ਪਲਟੀ ਬੱਸ, 5 ਬੱਚਿਆਂ ਸਮੇਤ 33 ਜ਼ਖਮੀ
ਕਪੂਰਥਲਾ ਵਿਚ ਪਲਟੀ ਬੱਸ, 5 ਬੱਚਿਆਂ ਸਮੇਤ 33 ਜ਼ਖਮੀ

ਕਪੂਰਥਲਾ ਵਿਚ ਪਲਟੀ ਬੱਸ, 5 ਬੱਚਿਆਂ ਸਮੇਤ 33 ਜ਼ਖਮੀ

ਕਪੂਰਥਲਾ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਪਿੰਡ ਪਾਜੀਆਂ ਵਿਚ ਬਸ ਪਲਟਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਸਫ਼ਰ ਕਰ ਰਹੇ 5 ਬੱਚਿਆਂ ਸਮੇਤ 33 ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜਖਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡੇਰਾ ਬਿਆਸ ਤੋਂ ਸ਼ਕੋਟ ਜਾ ਰਹੀ ਬੱਸ ਅੱਗੇ ਪਸ਼ੂ ਆਉਣ ਇਹ ਹਾਦਸਾ ਵਾਪਰਿਆ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...