Breaking News
Home / Featured / Crime / ਫਰੀਦਕੋਟ ਅਦਾਲਤ ਨੇ SSP ਚਰਨਜੀਤ ਦਾ ਰਿਮਾਂਡ ਹੋਰ ਵਧਾਇਆ
ਫਰੀਦਕੋਟ ਅਦਾਲਤ ਨੇ SSP ਚਰਨਜੀਤ ਦਾ ਰਿਮਾਂਡ ਹੋਰ ਵਧਾਇਆ

ਫਰੀਦਕੋਟ ਅਦਾਲਤ ਨੇ SSP ਚਰਨਜੀਤ ਦਾ ਰਿਮਾਂਡ ਹੋਰ ਵਧਾਇਆ

ਬਹਿਬਲ ਕਲਾ ਗੋਲੀ ਕਾਂਡ ਦੇ ਦੋਸ਼ੀ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਦੀ ਅਦਾਲਤ ਵੱਲੋ ਰਿਮਾਂਡ ਵਿਚ ਹੋਰ ਵਾਧਾ ਕੀਤਾ ਗਿਆ ਹੈ। SIT ਦੀ ਟੀਮ ਨੇ ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ ਨੂੰ ਫਰੀਦਕੋਟ ਅਦਾਲਤ ਸਾਹਮਣੇ ਪੇਸ਼ ਕੀਤਾ ਅਤੇ ਪੁਲਿਸ ਰਿਮਾਂਡ 3 ਦਿਨ ਤੱਕ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੂੰ ਸਖ਼ਤ ਸੁਰਖਿਆ ਵਿਚ ਅਦਾਲਤ ਦੇ ਅੰਦਰ ਲਿਆਂਦਾ ਗਿਆ। ਜਿਸ ਦੌਰਾਨ ਅੰਦਰ ਆ ਰਹੀ ਇਕ ਗੱਡੀ ਦੀ ਚੈਕਿੰਗ ਵੀ ਕੀਤੀ ਗਈ। ਇਹਨਾਂ ਹੀ ਨਹੀਂ ਅਦਾਲਤ ਦੇ ਬਾਹਰ ਕਾਫੀ ਭਾਰੀ ਮਾਤਰਾ ਵਿਚ ਪੁਲਿਸ ਵੀ ਤੈਨਾਤ ਕੀਤੀ ਗਈ ਸੀ।

ਫਰੀਦਕੋਟ ਅਦਾਲਤ ਨੇ SSP ਚਰਨਜੀਤ ਦਾ ਰਿਮਾਂਡ ਹੋਰ ਵਧਾਇਆ

SIT ਵੱਲੋਂ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫ਼ਰੀਦਕੋਟ ਦੇ ਜੁਡੀਸ਼ੀਅਲ ਮਜਿਸਟਰੇਟ ਚੇਤਨਾ ਸ਼ਰਮਾ ਅੱਗੇ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡਿਊਟੀ ਮੈਜਿਸਟਰੇਟ ਨੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ 8 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...