Breaking News
Home / national / ਗ੍ਰੇਟ ਖਾਲੀ ਦੀ ਕੁਸ਼ਤੀ ਵਿਚ Crickter Harbhajan ਪਿਆ ਰੈਸਲਰ ਤੇ ਭਾਰੀ
ਗ੍ਰੇਟ ਖਾਲੀ ਦੀ ਕੁਸ਼ਤੀ ਵਿਚ Crickter Harbhajan ਪਿਆ ਰੈਸਲਰ ਤੇ ਭਾਰੀ

ਗ੍ਰੇਟ ਖਾਲੀ ਦੀ ਕੁਸ਼ਤੀ ਵਿਚ Crickter Harbhajan ਪਿਆ ਰੈਸਲਰ ਤੇ ਭਾਰੀ

ਗ੍ਰੇਟ ਖਾਲੀ ਵੱਲੋ ਕਰਵਾਏ ਜਾ ਰਹੇ ਰੇਸਲਿੰਗ ਮੁਕਾਬਲੇ ” ਬ੍ਰੇਕ ਡਾਉਂਨ ਸ਼ੋ” ਵਿਚ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਰੈਸਲਰ ਦੁਬੇ ਜੀ ਨੂੰ ਥਾਪਰ ਮਾਰ ਦਿੱਤਾ। ਜਿਸ ਮਗਰੋਂ ਦੁਬੇ ਜੀ ਰਿੰਗ ਛੱਡ ਦੌੜ ਗਏ। ਦਰਅਸਲ ਵਿਸ਼ਵ ਪ੍ਰਸਿੱਧ ਗ੍ਰੇਟ ਖਾਲੀ ਵੱਲੋ ਕਰਵਾਏ ਜਾ ਰਹੇ ਰੇਸਲਿੰਗ ਮੁਕਾਬਲੇ ਵਿਚ ਹਰਭਜਨ ਸਿੰਘ ਭਾਜੀ ਗੈਸਟ ਦੇ ਤੋਰ ਤੇ ਪੁੱਜੇ ਸਨ। ਇਸ ਮੌਕੇ ਖਾਲੀ ਨੇ ਓਹਨਾ ਦਾ ਭਰਵਾ ਸੁਆਗਤ ਕੀਤਾ।

ਹਰਭਜਨ ਸਿੰਘ ਨੇ ਆਪਣੇ ਥੱਪੜ ਮਾਰਨ ਦੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਵੀ ਸ਼ੇਅਰ ਕੀਤੀ। ਦੱਸ ਦੇਈਏ ਕਿ ਹਰਭਜਨ ਸਿੰਘ ਭਾਰਤੀ ਟੀਮ ਦੇ ਵਧੀਆ ਖਿਡਾਰੀਆਂ ਵਿਚੋਂ ਇਕ ਹਨ। ਉਹ ਅਜੇ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਹਨ। ਕ੍ਰਿਕੇਟ ਹਰਭਜਨ ਦਾ ਪਹਿਲਾ ਪਿਆਰ ਹੈ, ਪਰ ਉਹ ਕੁਸ਼ਤੀ ਦੇ ਪ੍ਰਸ਼ੰਸਕ ਵੀ ਹਨ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ WWE ਸੁਪਰ ਸਟਾਰ ਗ੍ਰੇਟ ਖਲੀ ਨਾਲ ਕੁਸ਼ਤੀ ਕਰਦੇ ਹੋਇਆ ਦੇਖਿਆ ਗਿਆ ਸੀ।

 

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...