Breaking News
Home / Business / ਫਲਿੱਪਕਾਰਟ ਨੇ ਪਹੁੰਚਾਈ ਸਿੱਖਾਂ ਹਿਰਦਿਆਂ ਨੂੰ ਠੇਸ

ਫਲਿੱਪਕਾਰਟ ਨੇ ਪਹੁੰਚਾਈ ਸਿੱਖਾਂ ਹਿਰਦਿਆਂ ਨੂੰ ਠੇਸ

ਇੰਟਰਨੇਟ ਤੇ ਆਪਣੇ ਪ੍ਰੋਡਕਟ ਵੇਚਣ ਵਾਲੀ ਸਾਈਟ ਫਲਿਪਕਾਰਟ ਨੇ ਮੈਟਾ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੂੰ ਲਗਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਕਾਰਨ ਸਿੱਖਾਂ ਵਿਚ ਰੋਸ ਦੀ ਭਾਰੀ ਲਹਿਰ ਹੈ। ਦੂਜੇ ਪਾਸੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਐੱਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦਾ ਵਿਰੋਧ ਕਰਦਿਆਂ ਸਖਤ ਕਾਰਵਾਈ ਕਰਨਬ ਦੀ ਮੰਗ ਕੀਤੀ ਹੈ।

ਫਲਿੱਪਕਾਰਟ ਨੇ ਪਹੁੰਚਾਈ ਸਿੱਖਾਂ ਹਿਰਦਿਆਂ ਨੂੰ ਠੇਸ

ਦਸਣਯੋਗ ਹੈ ਕਿ ਇਸ ਤੋਂ ਪਹਿਲਾ ਐਮਾਜ਼ਾਨ ਸਾਈਟ ਨੇ ਵੀ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਦੀਆ ਤਸਵੀਰਾਂ ਨੂੰ ਬਾਥਰੂਮ ਮੈਟਾ ਤੇ ਲਗਾ ਕੇ ਸਿੱਖ ਸ਼ਰਧਾਲੂਆਂ ਦੇ ਹਿਰਦੇ ਵਲੂੰਦਰੇ ਸਨ। ਜਿਸ ਬਾਅਦ ਐੱਸ ਜੀ ਪੀ ਸੀ ਦੇ ਵਿਰੋਧ ਕਰਨ ਉਪਰੰਤ ਸਾਈਟ ਵੱਲੋ ਮੁਆਫੀ ਵੀ ਮੰਗੀ ਗਏ ਸੀ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...