Breaking News
Home / Entertainment / ਕਾਇਲੀ ਨੇ ਆਪਣੀ ਅਦਾ ਨਾਲ ਕੀਤੇ ਮਦਹੋਸ਼, ਦੇਖੋ ਤਸਵੀਰਾਂ
ਕਾਇਲੀ ਨੇ ਆਪਣੀ ਅਦਾ ਨਾਲ ਕੀਤੇ ਮਦਹੋਸ਼, ਦੇਖੋ ਤਸਵੀਰਾਂ

ਕਾਇਲੀ ਨੇ ਆਪਣੀ ਅਦਾ ਨਾਲ ਕੀਤੇ ਮਦਹੋਸ਼, ਦੇਖੋ ਤਸਵੀਰਾਂ

ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਹਮੇਸ਼ਾ ਹੀ ਆਪਣੀ ਹੌਟ ਤੇ ਖੂਬਸੂਰਤ ਲੁੱਕ ਨੂੰ ਲੈ ਕੇ ਲਾਈਮਲਾਈਟ ਰਹਿੰਦੀ ਹੈ। ਹਾਲ ਹੀ ‘ਚ ਕਾਇਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

ਕਾਇਲੀ ਨੇ ਆਪਣੀ ਅਦਾ ਨਾਲ ਕੀਤੇ ਮਦਹੋਸ਼, ਦੇਖੋ ਤਸਵੀਰਾਂ

ਦਰਅਸਲ ਇਹ ਤਸਵੀਰਾਂ ਉਸ ਦੇ ਫੋਟੋਸ਼ੂਟ ਦੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ 21 ਸਾਲਾਂ ਦੀ ਕਾਇਲੀ ਨੇ ਇਸ ਫੋਟੋਸ਼ੂਟ ਲਈ ਕਲਰਫੁੱਲ ਆਊਟਫਿੱਟ ਪਾਈ ਹੋਈ ਹੈ, ਜਿਸ ‘ਚ ਉਹ ਹੌਟ ਅੰਦਾਜ਼ ‘ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਪਣੇ ਬਿਊਟੀ ਐਂਪਾਇਰ ਦੀ 900 ਮਿਲੀਅਨ ਡਾਲਰ ਦੀ ਮਾਲਕਣ ਕਾਇਲੀ ਨੇ ਇਹ ਫੋਟੋਸ਼ੂਟ ਆਪਣੇ ਕਾਸਮੈਟਿਕ ਪ੍ਰੋਡਕਟਸ ਨੂੰ ਪ੍ਰਮੋਟ ਕਰਨ ਲਈ ਕਰਵਾਇਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਕਈ ਵਾਰ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 

 

 

About Time TV

Check Also

ਕਾਂਗਰਸ ਅਤੇ ਅਕਾਲੀਆਂ ਲਈ ਬਰਗਾੜੀ ਮੋਰਚੇ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ

ਬਰਗਾੜੀ ਮੋਰਚਾ 28 ਅਪ੍ਰੈਲ ਨੂੰ ਮੀਟਿੰਗ ਕਰਨ ਜਾ ਰਿਹਾ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ...