Breaking News
Home / Entertainment / Bollywood / ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ
ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਰੋਸ਼ਨ ਪ੍ਰਿੰਸ ਦੀ ਤਿਉਂ ਵਾਲੀ ਫਿਲਮ ਲੱਡੂ ਬਰਫੀ ਕਾਫੀ ਚਰਚਾ ਦੇ ਵਿਚ ਦੇ ਹੈ। ਇਸ ਲੱਡੂ ਬਰਫੀ ਦੇ ਨਾਮ ਤੋਂ ਹੀ ਫਿਲਮ ਦੇ ਬਾਰੇ ਅੰਦਾਜ਼ਾ ਹੁੰਦਾ ਹੈ ਕਿ ਇਹ ਫਿਲਮ ਇਕ ਵੱਖਰੇ ਜਹੇ ਕਨਸੈਪਟ ਤੇ ਬਣ ਰਹੀ ਹੈ ਹੋਵੇਗੀ। ਅਵਤਾਰ ਸਿੰਘ ਜੋ ਰਾਂਝਾ ਰਿਫਊਜ਼ੀ ਫਿਲਮ ਦੇ ਡਾਇਰੈਕਟਰ ਸਨ ਅਤੇ ਓਹੀ ਇਸ ਫਿਲਮ ਡਾਇਰੈਕਟ ਕਰ ਰਹੇ ਹਨ ਅਤੇ ਓਹਨਾ ਨੇ ਗੱਲ ਬਾਤ ਕਰਦਿਆਂ ਦਿਸ ਕਿ ਲੱਡੂ ਬਰਫੀ ਫਿਲਮ ਸਮਾਜ ਦੇ ਇਕ ਵੱਖਰੇ ਕਨਸੈਪਟ ਤੇ ਬਣ ਰਹੀ ਫਿਲਮ। ਇਸ ਫਿਲਮ ਵਿਚ ਦੋ ਕਾਸਟਾ ਦੇ ਮੇਲ ਨੂੰ ਦਿਖਾਇਆ ਜਾਏਗਾ।

ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਫਿਲਮ ਦੀ ਸਕ੍ਰਿਪਟ ਨੂੰ ਰਾਜੂ ਵਰਮਾ ਵੱਲੋ ਲਿਖਿਆ ਗਿਆ ਹੈ ਅਤੇ ਓਹਨਾ ਨੇ ਦਸਿਆ ਕਿ ਉਹਨਾਂ ਨੇ ਆਪਣੀਆਂ ਆਉਣ ਵਾਲੀਆਂ ਅਗਲੀਆਂ ਫ਼ਿਲਮ ਮੁਕਲਾਵਾ, ਛੱਲੇ ਮੁੰਦੀਆਂ ਅਤੇ ਲੁਕਣ ਮੀਚੀਬਾਰੇ ਵੀ ਦਸਿਆ ਅਤੇ ਉਹਨਾਂ ਦੀ ਡਾਇਰੈਕਟਰ ਅਵਤਾਰ ਸਿੰਘ ਨਾਲ ਕਾਫੀ ਬਣਦੀ ਹੈ ਅਤੇ ਅੱਗੇ ਵੀ ਇਸੇ ਤਰਾਂ ਕਮ ਕਰਦੇ ਰਹਿਣਗੇ।

ਲੱਡੂ ਬਰਫੀ ਪੁਰਾਣੇ ਸਮੇ ਸਮਾਜ ਦੀ ਇਕ ਝਲਕ

ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਵਿਚ ਰੋਸ਼ਨ ਪ੍ਰਿੰਸ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਅਤੇ ਉਹਨਾਂ ਆਪੋਜ਼ਿਟ ਰੋਨਿਕਾ ਸਿੰਘ ਸਕਰੀਨ ਸ਼ੇਅਰ ਕਰਨਗੇ। ਇਸ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ ਅਤੇ ਹਾਰਬੀ ਸਿੰਘ ਵਰਗੇ ਵੱਡੇ ਕਲਾਕਾਰ ਮਨੋਰੰਜਨ ਕਰਦੇ ਆਉਣਗੇ। ਇਹ ਫਿਲ ਸਾ ਪ੍ਰੋਡਕਸ਼ਨ, ਸਿਮਰਜੀਤ ਸਿੰਘ ਪ੍ਰੋਡਕਸ਼ਨ ਅਤੇ ਪਟਿਆਲਾ ,ਮੋਸ਼ਨ ਪਿਕਚਰ ਹੇਠ ਰਿਲੀਜ਼ ਹੋਵੇਗੀ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...