Breaking News
Home / national / ਸਿਆਸੀ ਪਾਰਟੀਆਂ ਨੂੰ ਵਟਸਅੱਪ ਦੀ ਚੇਤਾਵਨੀ
ਸਿਆਸੀ ਪਾਰਟੀਆਂ ਨੂੰ ਵਟਸਅੱਪ ਦੀ ਚੇਤਾਵਨੀ

ਸਿਆਸੀ ਪਾਰਟੀਆਂ ਨੂੰ ਵਟਸਅੱਪ ਦੀ ਚੇਤਾਵਨੀ

ਚੰਡੀਗੜ : ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤ ਦੀ ਸਿਆਸਤ ਗਰਮੀ ਹੋਈ ਹੈ। ਇਹਨਾਂ ਹੀ ਨੀ ਸਿਆਸੀ ਪਾਰਟੀਆਂ ਨੂੰ ਵਟਸਅੱਪ ਵੱਲੋ ਇਕ ਚੇਤਾਵਨੀ ਦਿੱਤੀ ਗਈ ਹੈ। ਕਿ ਸਿਆਸੀ ਪਾਰਟੀ ਵਟਸਅੱਪ ਨੂੰ ਗ਼ਲਤ ਤਰੀਕੇ ਨਾਲ ਵਰਤ ਰਹੀਆਂ ਹਨ ਅਤੇ ਓਹਨਾ ਦੇ ਅਕਾਉਂਟ ਬੰਦ ਹੋ ਸਕਦੇ ਹਨ। ਮਿਊਨੀਕੇਸ਼ਨ ਹੈੱਡ ਜੌਨ ਵੂਗ ਨੇ ਕਿਹਾ ਕਿ ਭਾਰਤ ਦੀਆਂ ਕਈ ਅਜਿਹੀਆਂ ਸਿਆਸੀ ਪਾਰਟੀਆਂ ਹਨ ਵਟਸਐਪ ਨੂੰ ਬਰਾਡਕਾਸਟਿੰਗ ਪਲੇਟਫਾਰਮ ਵੱਜੋਂ ਵਰਤ ਰਹੀਆਂ ਹਨ। ਜੋ ਕਿ ਵਟਸਅੱਪ ਦੀ ਮੈਸਜ ਪੋਲਿਸੀ ਤਹਿਤ ਗ਼ਲਤ ਹੈ।

ਸਿਆਸੀ ਪਾਰਟੀਆਂ ਨੂੰ ਵਟਸਅੱਪ ਦੀ ਚੇਤਾਵਨੀ

ਜ਼ਿਕਰਯੋਗ ਹੈ ਕਿ ਭਾਰਤ ‘ਚ ਵਟਸਐਪ ਦੀ ਸਭ ਤੋਂ ਵੱਡੀ ਮਾਰਕਿਟ ਹੈ, ਜੋ ਕਿ ਮਹੀਨੇ ਦੇ 230 ਮਿਲੀਅਨ ਤੋਂ ਵੀ ਵੱਧ ਯੂਸਰ ਇਕੱਲਾ ਭਾਰ ਹੀ ਵਟਸਐਪ ਨੂੰ ਦਿੰਦਾ ਹੈ। ਭਾਰਤ ‘ਚ ਵਟਸਐਪ ਵੱਲੋਂ ਮੈਸੇਜ ਫਾਰਵਾਰਡਿੰਗ ‘ਤੇ ਵੀ ਲਿਮਿਟ ਲਾਈ ਗਈ ਹੈ ਜਿਸ ਕਾਰਨ ਉਨ੍ਹਾਂ ਦੁਆਰਾ ਫੇਕ ਨਿਊਜ਼ ‘ਤੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਤੇ ਹੋਰ ਭਾਰਤ ‘ਚ ਵਟਸਐਪ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਐਡਵਰਟੀਜ਼ਮੈਂਟ ਵੀ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਫੇਕ ਨਿਊਜ਼ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਸਕੇ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...