Breaking News
Home / Entertainment / ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ
ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਦੇ ਵਿਚ ਆ ਗਿਆ। ਧਰਮਪ੍ਰੀਤ ਉਰਫ ਮੁਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ। ਜਿਸ ਵਿਚ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣਾ ਰੇਪ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੀਤ ਕਿਸ ਦੀ ਫ਼ੈਨ ਫੋਲੋਵਿੰਗ ਕਰਕੇ ਚਰਚਾ ਦੇ ਵਿਚ ਹੈ ? ਡੇਵਿਲ ਨਾਮ ਨਾਲ ਰਿਲੀਜ਼ ਕੀਤਾ ਇਹ ਗੀਤ ਸੋਨੀ ਮਾਨ ਨੇ ਗਾਇਆ ਹੈ ਜਦੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇਸ ਗਾਣੇ ਵਿੱਚ ਰੈਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਗਾਣੇ ਦੀ ਵੀਡਿਓ ‘Gurjass Sidhu & Pankaj Rajput’ ਨੇ ਡਾਇਰੈਕਟ ਕੀਤੀ ਹੈ।

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ
ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਮੁਖ ਮੰਤਰੀ ਨੇ ਧਮਕ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...