Breaking News
Home / Entertainment / Bollywood / ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ
ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

ਮਸ਼ਹੂਰ ਅਦਾਕਾਰ ਰਜਨੀਕਾਂਤ ਅਤੇ ਦੱਖਣ ਦੇ ਰੱਬ ਮਾਣੇ ਜਾਂਦੇ ਰਜਨੀ ਕਾਂਤ ਦੀ ਧੀ ਜਲਦ ਹੀ ਸੱਤ ਫੇਰੇ ਲਵੇਗੀ। ਰਜਨੀਕਾਂਤ ਦੀ ਧੀ ਦੇ ਵਿਆਹ ਦੇ ਕਾਰਨ ਦੀਆਂ ਸਾਹਮਣੇ ਆਈਆਂ ਹਨ ਅਤੇ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਰਰਾਜਨੀਕਾਂਤ ਸ੍ਰ ਦੀ ਛੋਟੀ ਧੀ ਸੌਂਦਰਿਆ ਰਜਨੀਕਾਂਤ 11 ਫਰਵਰੀ ਯਾਨੀ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸੌਂਦਰਿਆ ਐਕਟਰ ਤੇ ਉਦਯੋਗਪਤੀ ਵਿਸ਼ਾਗਨ ਵਨੰਗਮੁਦੀ ਨਾਲ ਵਿਆਹ ਕਰ ਰਹੀ ਹੈ।

ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

ਸਵੇਰੇ 11 ਵਜੇ ਦੀ ਰੀਸੈਪਸ਼ਨ ਚੇਨਈ ਦੇ ਲੀਲਾ ਪੈਲਸ ਵਿਚ ਆਯੋਜਿਤ ਕੀਤੀ ਗਈ ਹੈ। ਰਿਟਰਨ ਗਿਫਟ ਦੀ ਗੱਲ ਕਰੀਏ ਤਾਂ ਰਜਨੀਕਾਂਤ ਅਤੇ ਉਨ੍ਹਾਂ ਦੀ ਪਤਨੀ ਲਤਾ ਇਕੋ ਫਰੈਂਡਲੀ ਹੋਣਗੇ। ਉਹ ਵਿਆਹ ‘ਚ ਆਉਣ ਵਾਲੇ ਸਾਰੇ ਰਿਸ਼ਤੇਦਾਰਾਂ ਨੂੰ ਸੀਡ ਬਾਲਸ ਗਿਫਟ ਦੇਣਗੇ।

ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

ਵਿਆਹ ਤੋਂ ਪਹਿਲਾ ਦੋਨਾਂ ਪਰਿਵਾਰਾਂ ਨੇ Raghavendra Raghavendra Kalyana Mantapa Auditorium ‘ਚ ਇਕ ਰਿਸੈਪਸ਼ਨ ਵੀ ਰੱਖੀ ਸੀ। ਇਸ ਰਿਸੈਪਸ਼ਨ ‘ਚ ਸਿਰਫ ਪਰਿਵਾਰਵਾਲੇ ਅਤੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ।

ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

ਸੌਂਦਰਿਆ ਦੇ ਹੋਣ ਵਾਲੇ ਪਤੀ ਤਾਮਿਲ ਸਿਨੇਮਾ ‘ਚ ਆਪਣਾ ਡੈਬਿਊ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2018 ‘ਚ ਤਾਮਿਲ ਥਰਿਲਰ ਫਿਲਮ Vanjagar Ulagam ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਸੌਂਦਰਿਆ ਦਾ ਦੂਜਾ ਵਿਆਹ ਹੈ। ਉਨ੍ਹਾਂ ਦਾ ਇਕ 4 ਸਾਲ ਦਾ ਬੇਟਾ ਵੀ ਹੈ।

ਰਜਨੀਕਾਂਤ ਦੀ ਧੀ ਕਰੇਗੀ ਹੱਥ ਪੀਲੇ, ਦੇਖੋ ਕਾਰਡ ਦੀਆਂ ਤਸਵੀਰਾਂ

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...