Breaking News
Home / Breaking News / ਪੁਲਵਾਮਾ ਹਮਲਾ : ਮੋਹਾਲੀ ਕ੍ਰਿਕੇਟ ਸਟੇਡਿਅਮ ਵਿੱਚੋਂ ਪਾਕਿਸਤਾਨ ਖਿਡਾਰੀਆਂ ਦੀਆਂ ਤਸਵੀਰਾਂ ਹਟਾਈਆਂ
ਪੁਲਵਾਮਾ ਹਮਲਾ : ਮੋਹਾਲੀ ਕ੍ਰਿਕੇਟ ਸਟੇਡਿਅਮ ਵਿੱਚੋਂ ਪਾਕਿਸਤਾਨ ਖਿਡਾਰੀਆਂ ਦੀਆਂ ਤਸਵੀਰਾਂ ਹਟਾਈਆਂ

ਪੁਲਵਾਮਾ ਹਮਲਾ : ਮੋਹਾਲੀ ਕ੍ਰਿਕੇਟ ਸਟੇਡਿਅਮ ਵਿੱਚੋਂ ਪਾਕਿਸਤਾਨ ਖਿਡਾਰੀਆਂ ਦੀਆਂ ਤਸਵੀਰਾਂ ਹਟਾਈਆਂ

ਪੁਲਵਾਮਾ ਹਮਲੇ ਨੂੰ ਲੈ ਕੇ ਰੋਸ਼ ਦੇ ਤੌਰ ਉੱਤੇ ਮੋਹਾਲੀ ਕ੍ਰਿਕੇਟ ਸਟੇਡਿਅਮ ਵਿੱਚ ਪਾਕਿਸਤਾਨ ਦੇ ਸਾਰੇ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਦਿਤੀਆਂ ਗਈ ਹਨ।

ਇਮਰਾਨ ਖਾਨ ਸਮੇਤ ਕਈ ਪਾਕਿਸਤਾਨ ਖਿਡਾਰੀ ਦੀ ਤਸਵੀਰ ਹਟਾਈ ਗਈ।

 

ਜਾਣਕਾਰੀ ਮੁਤਾਬਕ ਇਹ ਫੈਸਲਾ ਪੰਜਾਬ ਕ੍ਰਿਕੇਟ ਅਸੋਸਿਏਸ਼ਨ ਦੇ ਵੱਲੋਂ ਲਿਆ ਗਿਆ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *