Breaking News
Home / International / ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ
ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਿਚ ਜਿਥੇ ਭਾਰੀ ਰੋਸ ਹੈ। ਉਥੇ ਹੀ ਭਾਰਤ ਵੱਲੋ ਪਾਕਿਸਤਾਨ ਕਸਟਮ ਡਿਊਟੀ 200ਫ਼ੀਸਦੀ ਕਰਨ ਤੋਂ ਬਾਅਦ ਇਕ ਹੋਰ ਝਟਕਾ ਦਿੱਤਾ ਗਿਆ ਹੈ। ਭਾਰਤ ਨੇ ਦਿੱਲੀ ਵਿਚ ਹੋਣ ਵਾਲੇ ਨਿਸ਼ਾਨੇ ਬਾਜ਼ੀ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਖਤਮ ਕਰ ਦਿੱਤੀ ਹੈ। ਪਾਕਿਸਤਾਨ ਹੁਣ ਦਿੱਲੀ ਵਿਚ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਹਿਸਾ ਨਹੀਂ ਲੈ ਪਵੇਗਾ। ਪਾਕਿਸਤਾਨੀ ਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ੀ ਮਹਾਸੰਘ ਦੇ ਇਕ ਚੋਟੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਸ ਦੇ ਨਿਸ਼ਾਨੇਬਾਜ਼ਾਂ ਨੂੰ ਭਾਰਤੀ ਹਾਈ ਕਮੀਸ਼ਨ ਤੋਂ ਵੀਜ਼ਾ ਨਹੀਂ ਮਿਲਿਆ ਹੈ।

ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਦੇ ਹਿੱਸਾ ਲੈਣ ‘ਤੇ ਸ਼ੱਕ ਜਤਾਇਆ ਜਾ ਰਿਹਾ ਸੀ। ਐੱਨ. ਐੱਸ. ਆਰ. ਐੱਫ. ਪ੍ਰਧਾਨ ਰਜੀ ਅਹਿਮਦ ਨੇ ਕਿਹਾ, ”ਸਾਡੇ ਨਿਸ਼ਾਨੇਬਾਜ਼ਾਂ ਨੂੰ ਬੁੱਧਵਾਰ ਦੀ ਸਵੇਰੇ ਰਵਾਨਾ ਹੋਣਾ ਸੀ, ਕਿਉਂਕਿ ਵੀਰਵਾਰ ਤੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਪਰ ਸਾਨੂੰ ਵੀਜ਼ਾ ਨਹੀਂ ਮਿਲਿਆ ਹੈ।

ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਅਹਿਮਦ ਨੇ ਇਹ ਵੀ ਕਿਹਾ ਕਿ, “ਉਹਨਾਂ ਨੂੰ ਇਸ ਤੇ ਸਮਲੇ ਤੇ ਸ਼ੱਕ ਸੀ ਕਿ ਪੁਲਵਾਮਾ ਹਮਲੇ ਕਾਰਨ ਸ਼ਾਇਦ ਉਹਨਾਂ ਨੂੰ ਵੀਜ਼ਾ ਨਾ ਮਿਲੇ, ਅਖੀਰ ਉਹਨਾਂ ਦਾ ਇਹ ਸ਼ੱਕ ਸਹੀ ਨਿਕਲਿਆ। ਇਹ ਅਫਸੋਸ ਜਨਕ ਹੈ ਕਿ ਸਾਡੇ ਵੱਲੋ ਹਥਿਆਰ ਲਿਜਾਣ ਲਈ ਐੱਨ ਓ ਸੀ ਮਿਲ ਚੁੱਕਾ ਸੀ ਅਤੇ ਅਸੀਂ ਹਵਾਈ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ। ਪਰ ਅਫਸੋਸ ਕਿ ਸਾਨੂ ਕੁਆਲੀਫਾਈ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਪਾਕਿਸਤਾਨ ਨੇ ਬਸ਼ੀਰ ਅਤੇ ਖਲੀਲ ਅਹਿਮਦ ਦੇ ਨਾਲ ਟੀਮ ਮੈਨੇਜਰ ਲਈ ਵੀਜ਼ਾ ਮੰਗਿਆ ਸੀ। “

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *