Breaking News
Home / Entertainment / Bollywood / ਭਾਰਤ ਦੀ ਇਸ ਫਿਲਮ ਨੂੰ ਮਿਲਿਆ ਆਸਕਰ
ਭਾਰਤ ਦੀ ਇਸ ਫਿਲਮ ਨੂੰ ਮਿਲਿਆ ਆਸਕਰ

ਭਾਰਤ ਦੀ ਇਸ ਫਿਲਮ ਨੂੰ ਮਿਲਿਆ ਆਸਕਰ

ਡਾਇਰੈਕਟਰ ਰਾਇਕਾ ਜੋਹਤਾਬਚੀ ਅਤੇ ਪ੍ਰੋਡੂਸਰ ਗੁਨੀਤ ਮੋਂਗਾ ਦੁਆਰਾ ਭਾਰਤ ਦੇ ਪੇਂਡੂ ਖੇਤਰਾਂ ‘ਚ ਮਹਾਂਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਬਣੀ ਇਕ ਲਘੂ ਫਿਲਮ ‘ਪੀਰੀਅਡ: ਐਨਡ ਆਫ ਸੇਂਟੇਂਸ’ ਨੂੰ ਡਾਕਿਊਮੈਂਟਰੀ ਸ਼ਾਰਟ ਸਬਜੈਕਟ ਸ਼੍ਰੇਣੀ ‘ਚ ਆਸਕਰ ਪੁਰਸਕਾਰ ਮਿਲਿਆ ਹੈ।

ਸਿਖਿਆ ਇੰਟਰਟੇਨਮੈਂਟ ਦੁਆਰਾ ਬਣਾਈ ਗਈ ਇਸ ਡਾਕਿਊਮੈਂਟਰੀ ਆਕਵੁੱਡ ਸਕੂਲ ਇਨ ਲਾਸ ਏਂਜਲਸ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੀ ਅਧਿਆਪਕ ਮਿਲਿਸਾ ਬਰਟਨ ਵਲੋਂ ਸ਼ੁਰੂ ਕੀਤੇ ਗਏ ‘ਦ ਪ੍ਰੋਜੈਕਟ’ ਦਾ ਹਿੱਸਾ ਹੈ। ਜੋਹਤਾਬਚੀ ਨੇ ਆਸਕਰ ਪੁਰਸਕਾਰ ਸਵਿਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਹਾਂਵਾਰੀ ਨੂੰ ਲੈ ਕੇ ਬਣੀ ਕੋਈ ਫਿਲਮ ਵੀ ਆਸਕਰ ਜਿੱਤ ਸਕਦੀ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *