Breaking News
Home / Entertainment / Bollywood / ਅਕਸ਼ੇ ਦੇ ਸਟੰਟ ਤੇ ਟਵਿੰਕਲ ਘਬਰਾਈ
ਅਕਸ਼ੇ ਦੇ ਸਟੰਟ ਤੇ ਟਵਿੰਕਲ ਘਬਰਾਈ

ਅਕਸ਼ੇ ਦੇ ਸਟੰਟ ਤੇ ਟਵਿੰਕਲ ਘਬਰਾਈ

ਅਕਸ਼ੇ ਕੁਮਾਰ ਆਪਣਾ ਡਿਜਿਟਲ ਡੈਬਿਊ ਕਰਨ ਜਾ ਰਹੇ ਹਨ ਅਤੇ ਮੰਗਲਵਾਰ ਨੂੰ ਇਸਦੀ ਸੀਰੀਜ਼ ਦੀ ਐਂਡ ਦੀ ਲੋਨਚਿੰਗ ਬੜੇ ਹੀ ਧਮਾਕੇਦਾਰ ਸਟੰਟ ਨਾਲ ਕੀਤੀ। ਅਕਸ਼ੇ ਕੁਮਾਰ ਨੇ ਸਟੇਜ ਤੇ ਆਪਣੇ ਆਪ ਅੱਗ ਲਗਾ ਕੇ ਰੈਂਪ ਤੇ ਵਾਕ ਕੀਤਾ। ਜਿਸਦਾ ਵੀਡੀਓ ਸ਼ੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਸਟੰਟ ਨੂੰ ਦੇਖ ਊਨਾ ਦੀ ਪਤਨੀ ਟਵਿੰਕਲ ਖੰਨਾ ਵੀ ਘਬਰਾ ਗਈ ਸੀ। ਜਿਸ ਤੇ ਟਵਿੰਕਲ ਨੇ ਟਵੀਟ ਕਰਦੇ ਹੋਏ ਕਿਹਾ “ਬਕਵਾਸ। ਘਰ ਆਓ ਅਗਰ ਤੁਮ ਬਚ ਗਏ ਤੋਂ ਮੈ ਤੁਮਾਰੀ ਜਾਨ ਲੈ ਲੂੰਗੀ, ਭਗਵਾਨ ਮੇਰੀ ਹੈਲਪ ਕਰੋ।”
ਜਿਸਦਾ ਅਕਸ਼ੇ ਨੇ ਰਿਪ੍ਲਾਈ ਕੀਤਾ “ਇਸ ਬਾਤ ਸੇ ਮੁਜੇ ਅਬ ਸੱਚ ਮੈ ਡਰ ਲਗ ਰਿਹਾ ਹੈ”

ਅਕਸ਼ੇ ਦੀ ਇਸ ਸੀਰੀਜ਼ ਨੂੰ ਐਮਾਜ਼ਾਨ ਪ੍ਰਾਈਮ ਦਿਖਾਏਗਾ। ਫਿਲਹਾਲ ਇਸਦਾ ਵਰਕਿੰਗ ਟਾਈਟਲ ਦੀ ਐਂਡ ਹੋਵੇਗਾ। ਪਰ ਬਾਅਦ ਵਿਚ ਇਸਨੂੰ ਬਦਲਿਆ ਜਾਵੇਗਾ। ਇਸ ਸੀਰੀਜ਼ ਦੀ ਲੋਨਚਿੰਗ ਕਰਦੇ ਵਕਤ ਅਕਸ਼ੇ ਨੇ ਕਿਹਾ ਕਿ ” ਮੈ ਐਕਸ਼ਨ ਸੇ ਕਬੀ ਦੂਰ ਨਹੀਂ ਹੋ ਸਕਤਾ, ਐਕਸ਼ਨ ਮੇਰੇ ਅੰਦਰ ਹੈ, ਮੈ ਖੁਦ ਕੋ ਸਟੰਟਮੈਨ ਪਹਿਲੇ ਮਾਨਤਾ ਹੂੰ ਔਰ ਬਾਅਦ ਮੈ ਐਕਟਰ। ” ਪਰ ਅਕਸ਼ੇ ਨੇ ਇਸ ਸੀਰੀਜ਼ ਦੀ ਕਹਾਣੀ ਬਾਰੇ ਕੁੱਝ ਵੀ ਖੁਲਾਸਾ ਨਹੀਂ ਕੀਤਾ।

ਅਕਸ਼ੇ ਨੇ ਕਿਹਾ – ਮੈ ਟੀਮ ਦੇ ਨਾਲ ਸਕਰਿਪਟ ਤੇ ਕੰਮ ਕਰ ਰਿਹਾ ਹਾਂ ਅਤੇ ਇਹ ਸੀਰੀਜ਼ ਐਕਸ਼ੇਨ ਨਾਲ ਭਰਭੂਰ ਹੋਵੇਗੀ ਜਿਸ ਕਰਕੇ ਮੈ ਕੰਮ ਕਰਨ ਨੂੰ ਲੈ ਬਹੁਤ ਉਤਸ਼ਾਹਿਤ ਹਾਂ।
ਅਕਸ਼ੇ ਨੇ ਇਹ ਵੀ ਦਸਿਆ ਕਿ ਡਿਜੀਟਲ ਡੈਬਿਊ ਵਿਚ ਉਹਨਾਂ ਦੇ ਪੁੱਤਰ ਆਰਵ ਕਰਕੇ ਆ ਰਿਹਾ ਹਾਂ। ਆਰਵ ਦਾ ਮੰਨਣਾ ਹੈ ਕਿ ਮੈਨੂੰ ਵੀ ਵੈੱਬ ਸੀਰੀਜ਼ ਵਿਚ ਕੰਮ ਕਰਨਾ ਚਾਹੀਦਾ ਹੈ। ਕਿਉਂ ਕਿ ਅੱਜ ਕੱਲ ਯੂਥ ਇਸ ਵਿਚ ਕਾਫੀ ਦਿਲਚਿਸਪੀ ਲੈ ਰਿਹਾ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *