Breaking News
Home / Punjab / Doaba / ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ
ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ

ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੰਗਾ ਇਨੇ ਦਿਨੀ ਵਿਵਾਦਾਂ ਵਿਚ ਘਿਰ ਗਏ ਹਨ। ਉਹਨਾਂ ਦਾ ਵਿਵਾਦਾਂ ਵਿਚ ਘਿਰਨ ਦਾ ਕਾਰਨ ਉਹਨਾਂ ਦਾ 3 ਮਾਰਚ ਨੂੰ ਰਿਲੀਜ਼ ਹੋਇਆ ਗੀਤ ਬੈਚਲਰ ਹੈ। ਇਸ ਗੀਤ ਸੰਬੰਧੀ ਇਕ ਸੰਸਥਾ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ‘ਚ ਇਸ ਗੀਤ ਦਾ ਸਖਤ ਸ਼ਬਦਾਂ ‘ਚ ਵਿਰੋਧ ਕੀਤਾ ਗਿਆ ਹੈ।

ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ
ਇਸ ਗੀਤ ਰਾਹੀਂ ਸਿੰਗਾ ਨੇ ਕਿਹਾ ਹੈ ਕਿ ਮੁੱਛਾਂ ਤੋਂ ਬੈਗਾਰ ਮੁੰਡਾ ਗੇਅ ਲੱਗਦਾ। ਜਿਸ ‘ਤੇ ਇਸ ਪੱਤਰ ‘ਚ ਸਿੰਗਾ ਨੂੰ ਪ੍ਰਸ਼ਨ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਮੁੱਛਾਂ ਨਹੀਂ ਹੁੰਦੀਆਂ ਕਿ ਉਹ ਸਾਰੇ ਗੇਅ ਹੁੰਦੇ ਹਨ? ਇਸ ਦੇ ਨਾਲ ਹੀ ਇਹ ਵੀ ਲਿਖਿਆ ਕਿ ਗੀਤ ਗਾਉਣ ਤੋਂ ਪਹਿਲਾਂ ਥੋੜ੍ਹਾ ਸੋਚ ਤਾਂ ਲੈਂਦੇ ਕਿ ਤੁਹਾਡੇ ਸਪੰਰਕ ‘ਚ ਕਿੰਨੇ ਲੋਕੀ ਆਉਣ ਵਾਲੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *