Breaking News
Home / Breaking News / ਚੀਨ ਹਰ ਵਾਰ ਬਚਾਉਦਾ ਹੈ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਘੋਸ਼ਿਤ ਹੋਣੋਂ

ਚੀਨ ਹਰ ਵਾਰ ਬਚਾਉਦਾ ਹੈ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਘੋਸ਼ਿਤ ਹੋਣੋਂ

ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ‘ਚ ਚੀਨ ਵੱਲੋਂ ਚੌਥੀ ਵਾਰ ਫਿਰ ਅੜਿੱਕਾ ਲਾਉਂਦੇ ਹੋਏ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਤੋਂ ਬਚਾ ਲਿਆ। ਇਕ ਅੱਤਵਾਦੀ ਨੂੰ ਬਚਾਉਣ ਲਈ ਚੀਨ ਦੇ ਇਸ ਕਦਮ ਦੀ ਅਮਰੀਕਾ ਨੇ ਸਖ਼ਤ ਲਹਿਜ਼ੇ ‘ਚ ਆਲੋਚਨਾ ਕੀਤੀ ਹੈ।
ਅਮਰੀਕਾ ਨੇ ਕਿਹਾ ਕਿ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ ਇਹ ਅੜਿੱਕਾ ਲਗਾਇਆ ਹੈ। ਚੀਨ ਨੂੰ ਇਸ ਕੰਮ ਨੂੰ ਕਰਨ ਤੋਂ ਸੁਰੱਖਿਆ ਪ੍ਰੀਸ਼ਦ ਨੂੰ ਨਹੀਂ ਰੋਕਣਾ ਚਾਹੀਦਾ। ਅਮਰੀਕਾ ਨੇ ਕਿਹਾ ਕਿ ਅਜਿਹਾ ਹੋਣ ਨਾਲ ਉਪ ਮਹਾਂਦੀਪ ‘ਚ ਸ਼ਾਂਤੀ ਦਾ ਮਿਸ਼ਨ ਅਸਫਲ ਹੋ ਗਿਆ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *