Breaking News
Home / Featured / Crime / ਚਿੱਟੇ ਦਿਨ ਤਾਲੇ ਤੋੜ ਲੱਖਾਂ ਦੇ ਮੋਬਾਈਲ ਕੀਤੇ ਚੋਰੀ
ਚਿੱਟੇ ਦਿਨ ਤਾਲੇ ਤੋੜ ਲੱਖਾਂ ਦੇ ਮੋਬਾਈਲ ਕੀਤੇ ਚੋਰੀ

ਚਿੱਟੇ ਦਿਨ ਤਾਲੇ ਤੋੜ ਲੱਖਾਂ ਦੇ ਮੋਬਾਈਲ ਕੀਤੇ ਚੋਰੀ

ਪੰਜਾਬ ਵਿਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਆਮ ਜਨਤਾ ਪ੍ਰੇਸ਼ਾਨ ਹੈ। ਇਸੇ ਤਰਾਂ ਚੋਰੀ ਦਾ ਇਕ ਮਾਮਲਾ ਸ਼ਾਹਕੋਟ ਦੇ ਮਲਸੀਆਂ ਵਿਚ ਇਕ ਮੋਬਾਈਲ ਦੁਕਾਨ ਤੇ ਹੋਣ ਦਾ ਸਾਹਮਣੇ ਆਇਆ ਹੈ। ਜਿਸ ਵਿਚ ਚੋਰਾਂ ਨੇ ਦੇਰ ਰਾਤ ਨੂੰ ਤਾਲੇ ਤੋੜ ਕੇ ਲੱਖਾਂ ਦੇ ਮੋਬਾਈਲ ਚੋਰੀ ਕਰ ਫਰਾਰ ਹੋ ਗਏ ਹਨ। ਨਾਲ ਇਹ ਸਾਰੀ ਘਟਨਾ ਉਥੇ ਲੱਗੇ ਸੀ ਸੀ ਟੀ ਵੀ ਕੈਮਰਾ ਵਿਚ ਕੈਦ ਹੋ ਗਈ। ਗੌਰਤਲਬ ਹੈ ਮੋਬਾਈਲ ਦੁਕਾਨ ਦੇ ਬਿਲਕੁਲ ਕੋਲ ਹੀ ਪੁਲਿਸ ਚੋਂਕੀ ਹੈ। ਦੁਕਾਨਦਾਰ ਸੋਨੀ ਦਾ ਪੁਲਿਸ ਵਾਲਿਆਂ ਤੇ ਆਰੋਪ ਹੈ ਕਿ ਜਦ ਚੋਰੀ ਹੋ ਰਹੀ ਸੀ ਤਾਂ ਨਾਲ ਦੇ ਇਕ ਘਰ ਵਿੱਚੋ ਇਕ ਬਚੇ ਨੇ ਪੁਲਿਸ ਵਾਲਿਆਂ ਨੂੰ ਫੋਨ ਕਰ ਕੇ ਇਸ ਘਟਨਾ ਦੀ ਇਤਲਾਹ ਦਿੱਤੀ ਤਾਂ ਪੁਲਿਸ ਨੇ ਸਵੇਰੇ ਤਫਤੀਸ਼ ਕਰਨ ਦੀ ਗੱਲ ਕਹਿ ਇਸ ਠੰਡੇ ਬਸਤੇ ਵਿਚ ਪਾ ਦਿੱਤਾ।

ਚਿੱਟੇ ਦਿਨ ਤਾਲੇ ਤੋੜ ਲੱਖਾਂ ਦੇ ਮੋਬਾਈਲ ਕੀਤੇ ਚੋਰੀ

ਨਾਲ ਹੀ ਦੁਕਾਨਦਾਰ ਸੋਨੀ ਦਾ ਕਹਿਣਾ ਹੈ ਕਿ ਚੋਰ ਦੁਕਾਨ ਦੇ ਤਾਲੇ ਤੋੜ 3 ਲੱਖ ਦੇ ਮੋਬਾਈਲ ਚੋਰ ਕਰਕੇ ਫਰਾਰ ਹੋ ਗਏ ਹਨ। ਮੋਬਾਈਲ ਦੇ ਨਾਲ ਨਾਲ ਕੁੱਝ ਨਕਦੀ ਲੈ ਕੇ ਵੀ ਫਰਾਰ ਹੋ ਗਏ ਹਨ।

ਚਿੱਟੇ ਦਿਨ ਤਾਲੇ ਤੋੜ ਲੱਖਾਂ ਦੇ ਮੋਬਾਈਲ ਕੀਤੇ ਚੋਰੀ

ਜਦ ਇਸ ਮੁਤੱਲਕ ਪੁਲਿਸ ਜਾਂਚ ਅਧਿਕਾਰੀ ਐੱਸ ਐਚ ਓ ਥਾਣਾ ਸ਼ਾਹਕੋਟ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮਾਮਲਾ ਦੇ ਤਫਤੀਸ਼ ਕਰ ਚੋਰਾਂ ਨੂੰ ਜਲਦ ਹੀ ਫੜਨ ਦੀ ਗੱਲ ਆਖਿ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *