Breaking News
Home / Breaking News / ਮਕਾਨ ਦੀ ਉਸਾਰੀ ਸਮੇ ਜਮੀਨ ਥੱਲੋਂ ਨਿਕਲਿਆ ਅਸਲਾ ਬਰੂਦ
ਮਕਾਨ ਦੀ ਉਸਾਰੀ ਸਮੇ ਜਮੀਨ ਥੱਲੋਂ ਨਿਕਲਿਆ ਅਸਲਾ ਬਰੂਦ

ਮਕਾਨ ਦੀ ਉਸਾਰੀ ਸਮੇ ਜਮੀਨ ਥੱਲੋਂ ਨਿਕਲਿਆ ਅਸਲਾ ਬਰੂਦ

ਪਟਿਆਲਾ ਦੇ ਪ੍ਰਤਾਪ ਨਗਰ ਵਿਖੇ ਮਕਾਨ ਦੀ ਉਸਾਰੀ ਦੌਰਾਨ ਮਿਲੇ ਕਾਫੀ ਪੁਰਾਣੇ ਹਥਿਆਰ ਕਰਨਲ ਜਸਮੇਲ ਸਿੰਘ ਪੁੱਤਰ ਮੇਜਰ ਸਿੰਘ ਜੋ ਕਿ ਆਪਣੇ ਪਲਾਟ ਦੀ ਉਸਾਰੀ ਕਰਵਾ ਰਿਹਾ ਸੀ ਤੇ ਮਿਸਤਰੀ ਵਲੋਂ ਜਦੋ ਨੀਹਾਂ ਪੁੱਟੀਆਂ ਗਈਆਂ ਤਾਂ ਉਸੇ ਦੌਰਾਨ ਨੀਹਾਂ ਵਿਚੋਂ ਇੱਕ  AK 47 ਰਾਇਫਲ, ਇੱਕ ਸਟੇਨ ਗੰਨ, ਇੱਕ ਮੈਗਜੀਨ ਸਟੇਨ ਗੰਨ, ਬੱਟ ਸਟੇਨ ਗੰਨ, 2 ਫੁਲਤਰੂ ਇੱਕ ਵੱਡਾ ਤੇ ਛੋਟਾ, 4 ਕਾਰਤੂਸ  AK 47 ਦੇ, 15 ਕਾਰਤੂਸ ਸਟੇਨ ਗੰਨ, 3 ਗਰਨੇਡ, ਇੱਕ ਡੱਬੀ ਡੇਟੋਨੇਟਰ, ਇੱਕ ਸੰਗੀਨ (ਬੋਨਟ 7.62 ਰਾਇਫਲ) ਬ੍ਰਾਮਦ ਹੋਏ।

ਮਕਾਨ ਦੀ ਉਸਾਰੀ ਸਮੇ ਜਮੀਨ ਥੱਲੋਂ ਨਿਕਲਿਆ ਅਸਲਾ ਬਰੂਦ

ਜਾਣਕਾਰੀ ਦਿੰਦੇ ਹੋਏ ਐਸ ਪੀ ਡੀ ਐਚ ਐਸ ਹੁੰਦਲ ਨੇ ਦਸਿਆ ਕਿ ਉਹਨਾਂ ਨੂੰ ਕਰਨੈਲ ਜਸਮੇਲ ਸਿੰਘ ਨੇ ਜਾਣਕਾਰੀ ਦਿਤੀ ਸੀ ਕਿ ਉਸ ਨੂੰ ਆਪਣੇ ਪਲਾਟ ਵਿਚ ਉਸਾਰੀ ਦੌਰਾਨ ਕੁਛ ਹਥਿਆਰ ਮਿਲੇ ਹਨ ਤੇ ਪੁਲਿਸ ਪਾਰਟੀ ਵਲੋਂ ਮੌਕੇ ਤੇ ਜਾ ਕੇ ਇਹ ਸਾਰੇ ਹਥਿਆਰ ਕਬਜੇ ਵਿਚ ਲੈ ਕੇ ਅਣਪਛਾਤੇ ਵੇਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ 

ਮਕਾਨ ਦੀ ਉਸਾਰੀ ਸਮੇ ਜਮੀਨ ਥੱਲੋਂ ਨਿਕਲਿਆ ਅਸਲਾ ਬਰੂਦ

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *