Breaking News
Home / Punjab / Doaba / ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ
ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ

ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ

ਅਨੇਕਾਂ ਹੀ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਕਿੰਨੇ ਸਾਲਾਂ ਤੋਂ ਕੀਤੀ ਜਾਂਦੀ ਅਰਦਾਸ ਸਦਕਾ ਕਰਤਾਰਪੁਰ ਲਾਂਘੇ ਦੇ ਖੁੱਲਣ ਦੀ ਖੁਸ਼ੀ ਹਰ ਇਕ ਸਿੱਖ ਨੂੰ ਹੈ। ਇਸ ਲਾਂਘੇ ਦੀ ਉਸਾਰੀ ਦਾ ਭਾਰਤ ਵਾਲੀ ਤਰਫ ਤੋਂ ਵੀ ਕੰਮ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇ ਸੀ ਬੀ ਮਸ਼ੀਨਾਂ ਨੇ ਪੈਸੰਜਰ ਟਰਮੀਨਲ ਵਾਲੇ ਸਥਾਨ ‘ਤੇ ਪਿਟਾਈ ਸ਼ੁਰੂ ਕਰ ਦਿੱਤੀ ਹੈ।

ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ
ਇਸ ਖੁਸ਼ੀ ਦੇ ਮੌਕੇ ਵਿਚ ਕਿਸਾਨਾਂ ਨੇ ਵੀ ਆਪਣੀ ਅੱਧੀ ਪੱਕੀ ਕਣਕ ਦੀ ਕਟਾਈ ਕਰਵਾਈ। ਉਥੇ ਹੀ ਕਰਤਾਰਪੁਰ ਲਾਂਘੇ ਵਾਲੀ ਲਾਂਘੇ ਵਾਲੀ ਸ਼ੜਕ ‘ਤੇ ਵੀ ਤੇਜ਼ੀ ਨਾਲ ਕੰਮ ਹੋਣਾ ਸ਼ੁਰੂ ਹੋ ਗਿਆ। ਲੈਂਡਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਪਰਸ਼ਾਸਨ ਨੇ ਕਾਰਜਾਂ ਦੀ ਅਰੰਭਤਾ ਕਰਵਾਈ।

ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ
ਮਿਲੀ ਜਾਣਕਾਰੀ ਮੁਤਾਬਿਕ 19 ਮਾਰਚ ਨੂੰ ਦੋਹਾਂ ਮੁਲਕਾਂ ਦੀ ਟੈਕਨੀਕਲ ਟੀਮ ਭਾਰਤ ਪਾਕਿ ਦੀ ਡੇਰਾ ਬਾਬਾ ਨਾਨਕ ਸਰਹੱਦ ਤੇ ਮਿਲ ਕੇ ਨਰੀਖਣ ਕਰਨਗੀਆਂ ਅਤੇ ਬਣਨ ਵਾਲ਼ੇ ਇਸ ਰਸਤੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣਗੀਆਂ।

ਕਰਤਾਰਪੁਰ ਲਾਂਘੇ ਤੇ ਭਾਰਤੀ ਕੰਮ ਨੇ ਵੀ ਫੜੀ ਤੇਜ਼ੀ, ਦੇਖੋ ਤਸਵੀਰਾਂ

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *