Breaking News
Home / Breaking News / ਪਟਿਆਲਾ ‘ਚ ਬਜੁਰਗ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ

ਪਟਿਆਲਾ ‘ਚ ਬਜੁਰਗ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ

ਸ਼ਾਹੀ ਸ਼ਹਿਰ ਪਟਿਆਲ਼ਾ ਵਿਚ ਅੱਜ ਸਵੇਰੇ ਇਕ 70ਸਾਲਾ ਦੇ ਬੁਜ੍ਰਗ ਦੇ ਕਤਲ ਦ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਓਮ ਪਰਕਾਸ਼ ਨਾਮ ਦਾ ਬੁਜਰਗ ਪਿਛਲੇ 25ਸਾਲਾ ਤੋ ਘਲੋੜੀ ਸਥਿਤ ਸ਼ਮਸ਼ਾਨ ਘਾਟ ਵਿਚ ਕਮ ਕਰਦਾ ਸੀ।

ਓਮ ਪਰਕਾਸ਼ ਦੇ ਬੇਟੇ ਨੇ ਕਿਹਾ ਕੀ ਉਸਦਾ ਪਿਤਾ ਪਿਛਲੇ ਕਾਫੀ ਸਮੇ ਤੋ ਸ਼ਮਸ਼ਾਨ ਘਾਟ ਵਿਚ ਚੋਕੀਦਾਰੀ ਦ ਕੰਮ ਕਰਦਾ ਸੀ ਅਤੇ ਇਥੇ ਹੀ ਰਹਿੰਦਾ ਸੀ ਉਨ੍ਹਾ ਦੀ ਕਿਸੀ ਨਾਲ ਕੋਈ ਦੁਸ਼ਮਣੀ ਵਿ ਨਹੀ ਸੀ ਉਨ੍ਹਾ ਨੂ ਅੱਜ ਸਵੇਰੇ ਹੀ ਕਤਲ ਦਾ ਪਤਾ ਲੱਗਾ।

ਇਸਦੇ ਨਾਲ ਹੀ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੋਕੇ ਉੱਤੇ ਪਹੁੰਚੀ ਡੀਐਸਪੀ ਯੋਗੇਸ਼ ਨੇ ਦੱਸਿਆ ਕੀ 70ਸਾਲਾ ਓਮ ਪਰਕਾਸ਼ ਦ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ।ਪੁਲਿਸ ਜਾਂਚ ਕਰ ਰਹੀ ਹੈ ਜਲਦ ਦੋਸ਼ੀਆ ਨੂ ਫੜ ਲਿਆ ਜਾਵੇਗਾ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *