Breaking News
Home / Punjab / Malwa / ਰੌਇਲ ਸਿਟੀ ਦੀ ਸੀਟ ਤੇ ਸ਼ਾਹੀ ਪਰਿਵਾਰ ਦਾ ਕਬਜ਼ਾ
ਰੌਇਲ ਸਿਟੀ ਦੀ ਸੀਟ ਤੇ ਸ਼ਾਹੀ ਪਰਿਵਾਰ ਦਾ ਕਬਜ਼ਾ

ਰੌਇਲ ਸਿਟੀ ਦੀ ਸੀਟ ਤੇ ਸ਼ਾਹੀ ਪਰਿਵਾਰ ਦਾ ਕਬਜ਼ਾ

ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਹਾਲੇ ਤੱਕ ਕਾਂਗਰਸ ਪਾਰਟੀ ਵੱਲੋ ਪੰਜਾਬ ਵਿਚ ਆਪਣੇ ਉਮੀਦਵਾਰ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ। ਪਰ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ਾਹੀ ਸ਼ਹਿਰ ਪਟਿਆਲਾ ਤੋਂ ਆਪਣੀ ਪਤਨੀ ਪ੍ਰਨੀਤ ਕੌਰ ਦਾ ਨਾਮ ਐਲਾਨ ਕਰ ਦਿੱਤਾ ਹੈ। ਪਰ ਕਾਂਗਰਸ ਵੱਲੋ ਪੰਜਾਬ ਦੇ ਬਾਕੀ ਹਲਕਿਆਂ ਬਾਰੇ ਉਮੀਦਵਾਰ ਦਾ ਕੋਈ ਵੀ ਅਤਾ ਪਤਾ ਨਹੀਂ। ਹੋ ਸਕਦਾ ਹੈ ਪੰਜਾਬ ਵਿਚ ਟਿਕਟਾਂ ਦਾ ਐਲਾਨ ਦੇਰੀ ਨਾਲ ਹੋਵੇ ਕਿਉਂਕਿ ਪੰਜਾਬ ਵਿਚ ਚੋਣਾਂ ਆਖਰੀ ਗੇੜ ਵਿਚ ਹੋਣੀਆਂ ਹਨ।

ਸੂਤਰਾਂ ਮੁਤਾਬਕ ਪ੍ਰਨੀਤ ਕੌਰ ਦਾ ਉਮੀਦਵਾਰ ਵਜੋਂ ਰਸਮੀ ਐਲਾਨ ਅਜੇ ਹੋਣਾ ਹੈ, ਪਰ ਪਟਿਆਲਾ ਤੋਂ ਉਨ੍ਹਾਂ ਨੂੰ ਹੀ ਮੁੜ ਉਮੀਦਵਾਰ ਬਣਾਇਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਉਹ 5ਵੀਂ ਵਾਰ ਮੈਦਾਨ ’ਚ ਕੁੱਦਣਗੇ। ਇਸੇ ਕੜੀ ਵਜੋਂ ਮੁੱਖ ਮੰਤਰੀ ਨੇ ਨਿਊੂ ਮੋਤੀ ਬਾਗ਼ ਪੈਲੇਸ ਵਿੱਚ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਚਰਚਾ ਕੀਤੀ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *